Khalsa News homepage

 

 Share on Facebook

Main News Page

ਬਾਣੀ ਸੰਬੰਧੀ ਇੱਕ ਵੱਡਾ ਭੁਲੇਖਾ
-: ਪਰਮਜੀਤ ਸਿੰਘ ਉੱਤਰਾਖੰਡ

ਇਕਤ੍ਰ ਹੋਈ ਬਾਣੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਜਿਸ ਵਖ਼ਤ ਸੰਪਾਦਤ ਕੀਤਾ ਉਸ ਵਖ਼ਤ ਗੁਰਿਆਈ ਦਾ ਦਾਅਵਾ ਕਰਨ ਵਾਲੇ ਪ੍ਰਿਥੀਚੰਦ ਨੇ ਮਿਹਰਬਾਨ ਨੂੰ ਕਹਿਕੇ ਪੋਥੀ ਸਾਹਿਬ (ਗੁਰੂ ਗ੍ਰੰਥਸਾਹਿਬ) ਦੇ ਬਰਾਬਰ, ਆਪਣੀ ਰਚਨਾ ਲਿਖਵਾਈ। ਸਿੱਖਾਂ ਦੀ ਸੁਚੇਤਤਾ ਦੇ ਸਾਹਵੇਂ ਉਸਦੀ ਰਚਨਾ ਚੱਲ ਨਾ ਸਕੀ, ਪਰ ਅੱਜ ਅਸੀਂ ਜਾਣੇ-ਅਣਜਾਣੇ ਪ੍ਰਿਥੀਚੰਦ ਦੀਆਂ ਹੇਠ ਲਿਖੀਆਂ ਰਚਨਾਵਾਂ ਆਪ ਪ੍ਰਚਾਰ ਕਰ ਰਹੇ ਹਾਂ, ਜੋ ਗੁਰਬਾਣੀ ਨਹੀਂ, ਜਿਵੇਂ...

- ਨਾਮ ਖੁਮਾਰੀ ਨਾਨਕਾ ਚ੍ਹੀ ਰਹੇ ਦਿਨ ਰਾਤ
- ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਤਾ ਕਾਰਜ ਆਪ ਸਵਾਰੇ ਇਹ ਉਸਦੀ ਵਡਿਆਈ
- ਨਾਨਕ ਨੀਵਾਂ ਜੋ ਚਲੈ ਲਗੈ ਨ ਤਤੀ ਵਾਓ ॥... ਆਦਿ

ਅਜਿਹੀਆਂ ਰਚਨਾਵਾਂ ਸੰਬੰਧੀ ਗੁਰੂ ਸਾਹਿਬ ਦਾ ਫੈਸਲਾ ਹੈ:

ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ ਅੰਕ 304
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਅੰਕ 920


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top