Khalsa News homepage

 

 Share on Facebook

Main News Page

ਅਪਗਰੇਡਾਂ ਦਾ ਬੌਧਿਕ ਦੀਵਾਲੀਆਪਣ
-: ਗੁਰਸ਼ਰਣ ਸਿੰਘ ਚੀਮਾਂ ਕਲਾਂ
30.04.2020
#Gursharan_Singh_Cheema_Kalan #KhalsaNews #700KgsSGGS #Malaysia

ਅਪਗਰੇਡਾਂ ਦਾ ਬੌਧਿਕ ਦੀਵਾਲੀਆਪਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਬਾਰੇ ਘਟੀਆ ਲੇਖਣੀ ਭਰੀ ਪੋਸਟ ਵੇਖ ਲਵੋ ਬਾਕੀ ਇਸ ਗੁਨਾਹ ਦਾ ਅੰਦਾਜ਼ਾ ਤੁਹਾਨੂੰ ਆਪਣੇ ਆਪ ਹੀ ਲੱਗ ਜਾਵੇਗਾ।

ਜਿਹੜੀ ਗੁਰਮਤਿ ਦੀ ਵਿਲੱਖਣਤਾ ਹੈ ਉਸ ਨੂੰ ਇਹ ਟੈਂਟਾ ਦੱਸ ਰਹੇ ਹਨ।

ਬਾਣੀ ਦੇ ਕੁਝ ਫਰਮਾਨ :
ਏਕਮ ਏਕੰਕਾਰ ਨਿਰਾਲਾ॥ ਅਮਰ ਅਜੋਨੀ ਜਾਤਿ ਨ ਜਾਲਾ ॥ (੮੩੮)
ਏਕਾ ਏਕੰਕਾਰ ਲੇਖ ਦੇਖਾਲਿਆ॥ ਊੜਾ ਓਅੰਕਾਰ ਪਾਸ ਬਹਾਲਿਆ ॥ (ਭਾਈ ਗੁਰਦਾਸ)

ਓਅੰਕਾਰ ਬ੍ਰਹਮਾ ਉਤਪਤਿ॥ਓਅੰਕਾਰ ਕਿਆ ਜਿਨਿ ਸਤ॥
ਓਅੰਕਾਰ ਸੈਲ ਜੁਗ ਭਏ॥ ਓਅੰਕਾਰ ਬੇਦ ਨਿਰਮਏ॥
ਓਅੰਕਾਰ ਸਬਦਿ ਉਧਰੇ॥ ਓਅੰਕਾਰ ਗੁਰਮੁਖਿ ਤਰੇ॥
(ਮਹਲਾ 1 ਦਖਣੀ ਓਅੰਕਾਰ, ੯੨੯, ੯੩੦)

ਓਅੰਕਾਰ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ॥
ਏਕੋ ਰੂਪ ,ਏਕੋ ਬਹੁਰੰਗੀ ਸਭੁ ਏਕਤ ਬਚਨਿ ਚਲਾਵੈਗੋ॥
(ਅਸਟਪਦੀਆ ਮਹਲਾ 4, ੧੩੧੦)

ਈਰਖਾ ਦੀ ਅੱਗ ਬੰਦੇ ਨੂੰ ਕਿੱਥੇ ਲਿਆ ਕੇ ਸੁੱਟ ਦਿੰਦੀ ਹੈ, ਅਕਾਲਪੁਰਖ ਇਹਨਾਂ ਨੂੰ ਸੁਮੱਤ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top