Main News Page
ਡਾ. ਹਰਪਾਲ ਸਿੰਘ ਪੰਨੂੰ ਜਟਾਧਾਰੀ ਸੰਤ ਵਿਰਸਾ ਸਿੰਘ ਦਿੱਲੀ ਦਾ ਖਾਸ ਉਪਾਸ਼ਕ ਸੀ। ਇਹ ਡੇਰਾ ਮਨੂੰਵਾਦੀ ਵਿਚਾਰਧਾਰਾ ਵਾਲਿਆਂ ਦਾ ਹੈ। ਇਸ ਦੀਆਂ ਕਹਾਣੀਆਂ ਮਨਜੀਤ ਸਿੰਘ ਜੀ.ਕੇ. ਤੋਂ ਸੁਣ ਲੈਣਾ ਜਾਂ ਭਾਈ ਮੋਹਕਮ ਸਿੰਘ ਜਾਂ ਪੁਰਾਣੇ ਸਿਧਾਂਤਕ ਟਕਸਾਲੀ ਕੋਲੋਂ ਜੋ ਸੰਤ ਭਿੰਡਰਾਂਵਾਲਿਆਂ ਦਾ ਪ੍ਰਤੀਨਿਧ ਹੋਵੇ। ਸੰਤਾਂ ਨੇ ਗੁਰਦੁਆਰੇ ਦੀ ਆਜ਼ਾਦੀ ਲਈ ਜਥੇਦਾਰ ਸੰਤੋਖ ਸਿੰਘ ਨੂੰ ਥਾਪੜਾ ਦਿਤਾ ਸੀ ਕਿ ਵਿਰਸਾ ਸਿੰਘ ਸਾਧ ਦਾ ਗੁਰਧਾਮਾਂ 'ਤੇ ਕਬਜਾ ਨਹੀਂ ਹੋਣ ਦੇਣਾ। ਜਥੇਦਾਰ ਸੰਤੋਖ ਦਿਲੀ ਦੇ ਜੁਝਾਰੂ ਸਿੱਖ ਜਰਨੈਲ ਸਨ, ਜਿਹਨਾਂ ਸਾਧਾਂ ਤੋਂ ਗੁਰਧਾਮਾਂ ਨੂੰ ਬਚਾਈ ਰਖਿਆ। ਪੰਥ ਦੋਖੀਆਂ ਨੇ ਗੋਲੀਆਂ ਮਾਰਕੇ ਇਸ ਜਥੇਦਾਰ ਨੂੰ ਸ਼ਹੀਦ ਕਰ ਦਿੱਤਾ। ਸੰਤਾਂ ਦਾ ਅਸ਼ੀਰਵਾਦ ਹਮੇਸਾ ਜਥੇਦਾਰ ਸੰਤੋਖ ਸਿੰਘ ਨੂੰ ਰਿਹਾ। ਸੰਤ ਭਿੰਡਰਾਂਵਾਲੇ ਵਿਰਸਾ ਸਿੰਘ ਨੂੰ ਸਿੱਖ ਵਿਰੋਧੀ ਮੰਨਦੇ ਸਨ। ਇੰਦਰਾ ਰਾਜੀਵ ਨਾਲ ਬਾਬਾ ਵਿਰਸਾ ਸਿੰਘ ਦੇ ਖਾਸ ਸੰਬੰਧ ਸਨ। ਡਾ. ਹਰਪਾਲ ਸਿੰਘ ਪੰਨੂੰ ਸਾਧ ਵਿਰਸਾ ਸਿੰਘ ਦੇ ਬੁਲਾਵੇ 'ਤੇ ਡੇਰੇ ਜਾਂਦਾ ਸੀ। ਕੀ ਇਹੀ ਡਾ. ਹਰਪਾਲ ਸਿੰਘ ਪੰਨੂੰ ਦਾ ਪੰਥ ਨਾਲ ਪਿਆਰ ਹੈ? ਕੀ ਇਹ ਪੰਥ ਪ੍ਰਤੀ ਵਚਨਬੱਧਤਾ ਹੈ ਕਿ ਦਸਮ ਗਰੰਥ ਦੇ ਨਾਮ ਸਮੁੱਚਾ ਪੰਥ ਵੰਡ ਦਿਉ। ਫੋਟੋ ਵਿਚ ਹਰਪਾਲ ਸਿੰਘ ਪੰਨੂੰ ਨੂੰ ਦੇਖੋ ਕਿ ਇਹ ਕਲਾਕਾਰ ਕਿੰਨਾ ਮਹਾਨ ਹੈ। ਫੋਟੋ ਨੂੰ ਧਿਆਨ ਨਾਲ ਦੇਖੋ ਇਕ ਉਅੰਕਾਰ ਦਾ ਸਰੂਪ ਓਮ ਨਾਲ ਰਲਗੱਡ ਕੀਤਾ ਹੈ, ਸਰੂਪ ਹੀ ਖਤਮ ਕਰ ਦਿਤਾ ਹੈ। ਇਹੀ ਤਾਂ ਮਨੂੰਵਾਦ ਹੈ। ਅਸਲ ਸਾਡਾ ਏਜੰਡਾ ਪੰਜਾਬ ਪੰਜਾਬੀਆਂ ਪੰਥ ਦੀ ਚੜਦੀਕਲਾ ਹੈ। ਜੋ ਮੁਦੇ ਪੰਥ ਨੂੰ ਵੰਡਦੇ ਹਨ ਉਹਨਾਂ ਦਾ ਵਿਰੋਧ ਹੋਣਾ ਚਾਹੀਦਾ ਹੈ।
ਡਾ. ਹਰਪਾਲ ਸਿੰਘ ਪੰਨੂੰ ਜਟਾਧਾਰੀ ਸੰਤ ਵਿਰਸਾ ਸਿੰਘ ਦਿੱਲੀ ਦਾ ਖਾਸ ਉਪਾਸ਼ਕ ਸੀ। ਇਹ ਡੇਰਾ ਮਨੂੰਵਾਦੀ ਵਿਚਾਰਧਾਰਾ ਵਾਲਿਆਂ ਦਾ ਹੈ। ਇਸ ਦੀਆਂ ਕਹਾਣੀਆਂ ਮਨਜੀਤ ਸਿੰਘ ਜੀ.ਕੇ. ਤੋਂ ਸੁਣ ਲੈਣਾ ਜਾਂ ਭਾਈ ਮੋਹਕਮ ਸਿੰਘ ਜਾਂ ਪੁਰਾਣੇ ਸਿਧਾਂਤਕ ਟਕਸਾਲੀ ਕੋਲੋਂ ਜੋ ਸੰਤ ਭਿੰਡਰਾਂਵਾਲਿਆਂ ਦਾ ਪ੍ਰਤੀਨਿਧ ਹੋਵੇ।
ਸੰਤਾਂ ਨੇ ਗੁਰਦੁਆਰੇ ਦੀ ਆਜ਼ਾਦੀ ਲਈ ਜਥੇਦਾਰ ਸੰਤੋਖ ਸਿੰਘ ਨੂੰ ਥਾਪੜਾ ਦਿਤਾ ਸੀ ਕਿ ਵਿਰਸਾ ਸਿੰਘ ਸਾਧ ਦਾ ਗੁਰਧਾਮਾਂ 'ਤੇ ਕਬਜਾ ਨਹੀਂ ਹੋਣ ਦੇਣਾ। ਜਥੇਦਾਰ ਸੰਤੋਖ ਦਿਲੀ ਦੇ ਜੁਝਾਰੂ ਸਿੱਖ ਜਰਨੈਲ ਸਨ, ਜਿਹਨਾਂ ਸਾਧਾਂ ਤੋਂ ਗੁਰਧਾਮਾਂ ਨੂੰ ਬਚਾਈ ਰਖਿਆ। ਪੰਥ ਦੋਖੀਆਂ ਨੇ ਗੋਲੀਆਂ ਮਾਰਕੇ ਇਸ ਜਥੇਦਾਰ ਨੂੰ ਸ਼ਹੀਦ ਕਰ ਦਿੱਤਾ। ਸੰਤਾਂ ਦਾ ਅਸ਼ੀਰਵਾਦ ਹਮੇਸਾ ਜਥੇਦਾਰ ਸੰਤੋਖ ਸਿੰਘ ਨੂੰ ਰਿਹਾ। ਸੰਤ ਭਿੰਡਰਾਂਵਾਲੇ ਵਿਰਸਾ ਸਿੰਘ ਨੂੰ ਸਿੱਖ ਵਿਰੋਧੀ ਮੰਨਦੇ ਸਨ। ਇੰਦਰਾ ਰਾਜੀਵ ਨਾਲ ਬਾਬਾ ਵਿਰਸਾ ਸਿੰਘ ਦੇ ਖਾਸ ਸੰਬੰਧ ਸਨ। ਡਾ. ਹਰਪਾਲ ਸਿੰਘ ਪੰਨੂੰ ਸਾਧ ਵਿਰਸਾ ਸਿੰਘ ਦੇ ਬੁਲਾਵੇ 'ਤੇ ਡੇਰੇ ਜਾਂਦਾ ਸੀ। ਕੀ ਇਹੀ ਡਾ. ਹਰਪਾਲ ਸਿੰਘ ਪੰਨੂੰ ਦਾ ਪੰਥ ਨਾਲ ਪਿਆਰ ਹੈ? ਕੀ ਇਹ ਪੰਥ ਪ੍ਰਤੀ ਵਚਨਬੱਧਤਾ ਹੈ ਕਿ ਦਸਮ ਗਰੰਥ ਦੇ ਨਾਮ ਸਮੁੱਚਾ ਪੰਥ ਵੰਡ ਦਿਉ। ਫੋਟੋ ਵਿਚ ਹਰਪਾਲ ਸਿੰਘ ਪੰਨੂੰ ਨੂੰ ਦੇਖੋ ਕਿ ਇਹ ਕਲਾਕਾਰ ਕਿੰਨਾ ਮਹਾਨ ਹੈ। ਫੋਟੋ ਨੂੰ ਧਿਆਨ ਨਾਲ ਦੇਖੋ ਇਕ ਉਅੰਕਾਰ ਦਾ ਸਰੂਪ ਓਮ ਨਾਲ ਰਲਗੱਡ ਕੀਤਾ ਹੈ, ਸਰੂਪ ਹੀ ਖਤਮ ਕਰ ਦਿਤਾ ਹੈ। ਇਹੀ ਤਾਂ ਮਨੂੰਵਾਦ ਹੈ। ਅਸਲ ਸਾਡਾ ਏਜੰਡਾ ਪੰਜਾਬ ਪੰਜਾਬੀਆਂ ਪੰਥ ਦੀ ਚੜਦੀਕਲਾ ਹੈ। ਜੋ ਮੁਦੇ ਪੰਥ ਨੂੰ ਵੰਡਦੇ ਹਨ ਉਹਨਾਂ ਦਾ ਵਿਰੋਧ ਹੋਣਾ ਚਾਹੀਦਾ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।
Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views. Read full details....