Khalsa News homepage

 

 Share on Facebook

Main News Page

ਆਬਾਦਕਾਰੀ ਬਿਲ 1906
-: ਅਰਵਿੰਦਰ ਸਿੰਘ
11.12.2020
#KhalsaNews #KhalsaNews #ArvinderSingh #AabadkaariBill1906 #British #FarmersProtest

ਬਿਲਕੁਲ ਅਜਿਹਾ ਹੀ ਕਾਨੂੰਨ "ਆਬਾਦਕਾਰੀ ਬਿਲ 1906" ਜੋ ਕਿਸਾਨੀ ਲਈ ਘਾਤਕ ਤੇ ਸਾਹੂਕਾਰਾਂ ਲਈ ਲਾਭਦਾਇਕ ਸੀ ਅੰਗ੍ਰੇਜੀ ਸ਼ਾਸਨ ਕਾਲ ਵਿਚ ਵੀ ਲਾਗੂ ਕੀਤਾ ਗਯਾ ਸੀ...!

ਸ਼ਹੀਦ ਸ. ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਲੰਬਾ ਅੰਦੋਲਨ ਕਰਕੇ ਕਾਨੂੰਨ ਖਾਰਜ ਕਰਵਾ ਦਿਤਾ ਸੀ।

ਠੀਕ ਉਸੇ ਤਰਾਂ ਹੀ ਸਾਹੂਕਾਰਾਂ ਦੇ ਪਾਲਤੂ ਮੋਦੀ ਨੇ ਕਿਸਾਨਾਂ ਦੀ ਜ਼ਮੀਨ 'ਤੇ ਕਬਜੇ ਵਾਲੇ ਕਾਨੂੰਨ ਲਿਆਂਦੇ ਹਨ ...

ਸ਼ਾਇਦ ਇਹ ਅੰਦੋਲਨ ਵੀ ਕਿਸਾਨਾਂ ਨੂੰ ਲੰਬੇ ਸਮੇਂ ਤੱਕ ਲੜ੍ਹਣਾਂ ਪਵੇ ..!!

ਸਹਿਜ ਨਾਲ ਇਕ ਸੂਤਰ ਵਿੱਚ ਚੱਲਦੇ ਰਹੀਏ ਤਾਂ ਲੜਾਈ ਜਿੱਤੀ ਜਾ ਸਕਦੀ ਹੈ.....!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top