Share on Facebook

Main News Page

ਕੀ ਸਿੱਖ ਲੜਕੀਆਂ ਦਾ ਦੂਜੇ ਧਰਮ 'ਚ ਵਿਆਹ ਕਰਾਉਣਾ ਸਿਰਫ ਮੁਸਲਮਾਨਾਂ ਤੱਕ ਸੀਮਿਤ ਹੈ ?
-: ਅਜੈਪਾਲ ਸਿੰਘ  01 ਜੁਲਾਈ 2021
#KhalsaNews #AjaypalSingh #LoveJihaad #SikhGirls #Muslim #Hindu #Christians #Blacks

ਅਸੀਂ ਓਦੋਂ ਹੀ ਕਿਉਂ ਅਸਹਿਜ ਹੁੰਦੇ ਹਾਂ ਜੱਦ ਕੋਈ ਨਿਚਲੇ ਮੱਧ ਵਰਗੀ ਜਾਂ ਕੀ ਸਿੱਖ ਲੜਕੀਆਂ ਦਾ ਦੂਜੇ ਧਰਮ 'ਚ ਵਿਆਹ ਕਰਾਉਣਾ ਸਿਰਫ ਮੁਸਲਮਾਨਾਂ ਤੱਕ ਸੀਮਿਤ ਹੈ। ਕਿੰਨੇ ਵਿਆਹ ਹਿੰਦੂਆਂ 'ਚ, ਈਸਾਈਆਂ 'ਚ ਅਤੇ ਯਹੂਦੀਆਂ 'ਚ ਹੁੰਦੇ ਹਨ? ਕਦੇ ਇਹ ਹਿਸਾਬ ਲਾਇਆ ਹੈ ? ਹਿੰਦੂ ਸਿੱਖ ਵਿਆਹ ਦੀ ਕੱਲੇ ਚੰਡੀਗੜ੍ਹ ਅਤੇ ਆਸੇ ਪਾਸੇ ਦੇ ਕਸਬਿਆਂ 'ਚ ਹੀ ਗਿਣਤੀ ਸੈਂਕੜਿਆਂ 'ਚ ਹੋਵੇਗੀ। ਦਿੱਲੀ ਵਿੱਚ ਤਾਂ ਇਹ ਆਮ ਜਿਹੀ ਗਲ ਹੈ। ਬਾਕੀ ਗੋਰੇ ਇਸਾਈ ਜਾਂ ਯਹੂਦੀ ਨਾਲ ਸਿੱਖ ਲੜਕੀ ਵਿਆਹ ਕਰਵਾ ਲਵੇ ਤਾਂ ਲੋਕ ਹੁੱਬ ਹੁੱਬ ਦਸਦੇ ਹਨ।

ਸੋ ਇੱਸ ਵਰਤਾਰੇ ਨੂੰ ਇਕੱਲੇ ਮੁਸਲਮਾਨਾਂ ਤਕ ਸੀਮਿਤ ਸਮਝ ਕੇ Analysis ਕਰਨ ਨਾਲੋਂ ਇਸਦੇ ਸਾਰੇ ਪੱਖ ਸਮਝਣ ਦੀ ਲੋੜ ਹੈ ਅਤੇ ਇਹਨੂੰ ਠੱਲ ਪਾਉਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਜੱਦ ਸਾਡਾ ਬੱਚਾ ਅੱਜ ਦੇ Secular Liberal Education System 'ਚ ਪੜਿਆ ਹੋਵੇ। ਆਵਦਾ ਨਿਆਰਾਪਣ ਰੱਖਣਾ ਹੈ ਤਾਂ ਆਵਦਾ ਸਿੱਖ ਕੇਂਦਰਿਤ Education Systemਤਿਆਰ ਕਰਨਾ ਪੈਣਾ ਹੈ ਅਤੇ ਦੂਜੇ ਪਾਸੇ ਕੋਈ ਹੋਰ ਧਰਮ ਵਾਲਾ ਧੱਕੇ ਨਾਲ ਜਾਂ Planning ਕਰ ਇਹ ਕਰੇ ਤਾਂ ਓਹਨੂੰ ਅੱਗੋਂ ਟਕਰਨਾ ਪੈਣਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top