ਸਿੱਖ
ਅਖਵਾਉਣ ਵਾਲੇ ਪੰਜ਼ਾਬ ਵਾਸੀ ਵੀਰੋ! ਅੱਜ ਤੁਹਾਡੇ ਇੰਮਤਿਹਾਨ ਦਾ ਦਿਹਾੜਾ ਹੈ,
ਕਈ ਵਰ੍ਹਾਂ ਪਹਿਲੇ ਕੁਰਬਾਨੀ ਕਰਨ ਵਾਲੇ ਵੀਰ ਨੇ ਕੌਮ ਲਈ ਕੁਰਬਾਨੀ ਕਰਕੇ
ਸ਼ਹਾਦਤ ਦੇ ਦਿੱਤੀ ਤੇ
ਆਪਣੇ ਇੰਮਤਿਹਾਨ ਵਿੱਚੋਂ ਪਾਸ ਹੋ ਗਿਆ, ਅੱਜ ਕਈ ਵਰ੍ਹਿਆਂ
ਬਾਅਦ ਤਹਾਡੇ ਵਲੋਂ ਉਸ
ਸ਼ਹਾਦਤ ਨੂੰ ਮਾਨਤਾ ਦੇਣ, ਪਰਵਾਨ ਕਰਨ ਤੇ ਉਸ ਨੂੰ
ਪਛਾਨਣ ਦਾ ਦਿਹਾੜਾ ਹੈ ..
ਇਸ ਇੰਮਤਿਹਾਨ ਵਿੱਚ ਤੁਸੀਂ ਕਿੰਨੇ
ਪਾਸ ਹੁੰਦੇ ਹੋ, ਇਸਦੇ
ਨਤੀਜੇ ਨੂੰ ਬਹੁਤੀ ਦੇਰ ਨਹੀਂ,
ਇੱਕ ਦਿਨ ਦੇ ਅੰਦਰ ਦੋ ਦਿਨ
ਦੇ ਅੰਦਰ ਆ ਜਾਣਾ ਹੈ .. ਇਸ ਲਈ ਚੇਤੰਨ ਹੋਵੋ,
ਆਪਣਾ ਫ਼ਰਜ਼ ਪਛਾਣੋ,
ਆਪਣਾ ਫ਼ਰਜ਼ ਪਛਾਨਣ ਵਾਲੇ ਅੱਜ ਸਾਡੇ ਸਾਹਮਣੇ ਤਸਵੀਰ
ਬਣ ਕੇ ਖਲੋਤੇ ਨੇ, ਜਿਸ ਤਸਵੀਰ ਨੂੰ ਪਛਾਣ ਕੇ
ਆਪਣਾ ਫ਼ਰਜ਼ ਅਦਾ ਕਰਨਾ ਤੁਹਾਡੀ
ਸਿਆਣਪ ਹੋਵੇਗੀ ..।