Share on Facebook

Main News Page

💥 ਮਾਨ ਸਾਬ Knowledge Sharing ਲਈ ਭਲਾ Agreement ਦੀ ਕੀ ਲੋੜ ਹੁੰਦੀ ਹੈ ?
-: ਸਿਰਦਾਰ ਪ੍ਰਭਦੀਪ ਸਿੰਘ 
26.04.2022
#SinghNaad #PrabhdeepSingh #Khalsanews #KnowledgeSharingAgreement #Kejriwal #BhagwantMann #AAP

🤔 ਮਾਨ ਸਾਬ Knowledge Sharing ਲਈ ਭਲਾ Agreement ਦੀ ਕੀ ਲੋੜ ਹੁੰਦੀ ਹੈ? ਮਾਨ ਸਾਬ ਲਈ ਭਲਾ ਦੀ ਕੀ ਲੋੜ ਹੁੰਦੀ ਹੈ? Agreement ਤਾਂ ਸ਼ਰਤਾਂ ਤੋਂ ਭੱਜਣ ਵਾਲੇ ਦੀ ਪੈੜ ਦੱਬਣ ਲਈ ਇੱਕ ਕਨੂੰਨੀ ਹਥਿਆਰ ਹੁੰਦਾ ਹੈ। ਬਾਕੀ ਤੁਹਾਡੇ ਸੰਧਰਭ ਵਿੱਚ ਇਹ ਸੰਧੀ ਇਸ ਲਈ ਹੈ ਕਿ ਕਿਤੇ ਤੁਸੀਂ ਜ਼ਬਰੀ ਲੈਣ ਤੋਂ ਬਾਗੀ ਨਾ ਹੋ ਜਾਵੋ।

👉 ਇਹ ਸਿੱਧਾ-ਸਿੱਧਾ ਪੰਜਾਬ ਦੀ ਅਫਸਰਸ਼ਾਹੀ ਦੀ ਵਾਗਡੋਰ ਦਿੱਲੀ ਹੱਥ ਦੇ ਕੇ ਤੁਸੀਂ ਆਪਣੀ ਕੁਰਸੀ ਦੀ 6-7 ਮਹੀਨੇ ਮਿਆਦ ਹੋਰ ਵਧਾ ਰਹੇ ਹੋ, ਪਰ ਯਾਦ ਰਹੇ ਪਿਛਲੀ ਵਾਰ ਕਾਂਗਰਸ ਭੀ ਇੰਨੀ ਕੁ ਹੀ ਬਹੁਮਤ ਵਿੱਚ ਸੀ, ਜਿੰਨੀ 'ਚ ਤੁਸੀਂ ਅੱਜ ਹੋ ਅਤੇ ਅੱਜ ਦੀ ਕਾਂਗਰਸ ਦੇ ਹਲਾਤ ਤੁਹਾਡੇ ਭਵਿੱਖਤ ਹਾਲਾਤ ਹੋਣਗੇ, ਜੇ ਅਜੇ ਭੀ ਪੰਜਾਬ ਪੱਖੀ ਹੋ ਕੇ ਨਾ ਚੱਲੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top