Share on Facebook

Main News Page

ਸਿੱਖ ਬੱਚੀਆਂ ਕੋਲ਼ੋਂ ਪੰਜਾਬ ਦੇ ਪਿੰਡਾਂ ਵਿੱਚ ਆਰ.ਐੱਸ.ਐੱਸ ਲੈ ਰਹੀ ਕੰਮ
-: ਪ੍ਰੋ. ਕਸ਼ਮੀਰਾ ਸਿੰਘ USA
16.05.19

ਤਰਨਤਾਰਨ ਦੇ ਇੱਕ ਗੰਡੀਵਿੰਡ ਨਾਂ ਦੇ ਪਿੰਡ ਵਿੱਚ ਆਰ.ਐੱਸ. ਐੱਸ. ਵਲੋਂ ਚਲਾਏ ਜਾ ਰਹੇ ਏਕਲ ਵਿਦਿਆਲੇ https://www.ekal.org/our-schools ਵਿੱਚ ਇੱਕ ਸਿੱਖ ਬੀਬੀ ਨੂੰ 900 ਰੁ ਮਹੀਨੇ ਦੀ ਤਨਖ਼ਾਹ 'ਤੇ ਰੱਖਿਆ ਗਿਆ । ਉਸ ਬੀਬੀ ਤੋਂ ਪਿੰਡ ਦੇ ਹਿੰਦੂ ਸਿੱਖ ਬੱਚਿਆਂ ਨੂੰ ਇਕੱਠੇ ਕਰ ਕੇ ਆਰ.ਐੱਸ.ਐੱਸ. ਦਾ ਬਣਾਇਆ ਸਿਲੇਬਸ ਪੜ੍ਹਾਉਣ ਦੀ ਡਿਊਟੀ ਲਗਾਈ ਗਈ । ਅਜਿਹੇ 2200 ਦੇ ਕਰੀਬ ਪ੍ਰਾਈਵੇਟ ਸਕੂਲ ਪੰਜਾਬ ਦੇ ਪਿੰਡਾਂ ਵਿੱਚ ਘਰਾਂ ਵਿੱਚ ਹੀ ਚੱਲ ਰਹੇ ਹਨ ।

ਸਿੱਖੀ ਦੀ ਸੰਭਾਲ਼ ਨਹੀਂ : ਕਰੋੜਾਂ ਰੁਪਏ ਦੇ ਸਾਲਾਨਾ ਬਜਟ ਵਾਲ਼ੀ ਸ਼੍ਰੋ. ਕਮੇਟੀ ਸਿੱਖ ਬੱਚੇ ਬੱਚੀਆਂ ਨੂੰ ਮਹੀਨਾਵਾਰ 2000 ਰੁਪਏ ਦੇ ਕੇ ਸਿੱਖੀ ਦਾ ਪ੍ਰਚਾਰ ਕਰਵਾ ਸਕਦੀ ਹੈ, ਪਰ ਉਸ ਨੂੰ ਬ੍ਰਾਹਮਣਵਾਦ ਵਲੋਂ ਸੁਲ਼ਾ ਦਿੱਤਾ ਗਿਆ ਹੈ । ਇਸ ਦਾ ਫ਼ਾਇਦਾ ਚੁੱਕ ਕੇ ਬ੍ਰਾਹਮਣਵਾਦੀ ਜਥੇਬੰਦੀ ਆਪਣਾ ਪ੍ਰਚਾਰ ਸਿੱਖਾਂ ਕੋਲ਼ੋਂ ਕਰਵਾ ਰਹੀ ਹੈ । ਵੀਡੀਓ ਜ਼ਰੂਰ ਦੇਖੋ :

On 2nd May 2019, Mejindarpal Kaur, International Legal Director of UNITED SIKHS, on a visit to Gandiwind village in  the Taran Taran district of Panjab, discovered how young Sikh girls were hired to spread the right wing RSS  Hindutva ideology to unsuspecting Sikh children. Watch a @The khalas - ‘ਦ ਖਾਲਸ report on it  below.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top