ਅਸੀਂ ਤਾਂ ਪੂਰੇ
ਭਾਰਤ ਨੂੰ ਹੁਣ ‘ਹਿੰਦੂ ਰਾਸ਼ਟਰ’ ਬਣਾਂਵਾਂਗੇ।
ਟੋਪੀ ,ਨਿਕਰ, ਤੇ ਸੋਟੀ ਨਾਲ , ਸਿੱਖਾਂ ਨੂੰ ਮਾਰ ਭਜਾਵਾਂਗੇ।
ਅਸੀਂ ਤਾਂ ਪੂਰੇ ਭਾਰਤ ਨੂੰ……
ਬੌਧ ਭਜਾਏ, ਪਾਰਸੀ ਭਜਾਏ, ਹੁੰਣ ਸਿੱਖਾਂ ਦੀ ਵਾਰੀ ਆਈ ਹੈ।
ਪੰਜਾਬ ਦੀ ਮਾਂ ਬੋਲੀ ਦੀ ਥਾਂਵੇਂ, ‘ਹਿੰਦੀ’ ਦਾ ਰਾਜ ਚਲਾਵਾਂਗੇ।
ਅਸੀਂ ਤਾਂ ਪੂਰੇ ਭਾਰਤ ਨੂੰ……
ਚੌਧਰ ਦੇ ਭੁਖੇ ਸਿੱਖਾਂ ਨੂੰ ਤਿਲਕ ਤੇ ਜੰਜੂ ਪਵਾਵਾਂਗੇ।
ਗੁਰੂ ਗ੍ਰੰਥ ਨੂੰ ਮੰਦਰਾਂ ਵਿਚ ਲੈ ਜਾ ਕੇ ਭੋਗ ਲਵਾਵਾਂਗੇ।
ਅਸੀਂ ਤਾਂ ਪੂਰੇ ਭਾਰਤ ਨੂੰ…… |
ਚਿਹਰੇ ਤੋਂ ਦਾੜ੍ਹਾ
ਖੋਹ ਲਿਆ, ਪੱਗ ਲਾਹ ਕੇ ਟੋਪੀ ਪਾ ਦਿੱਤੀ।
ਪੰਜਾਬ ਦਾ ਕੰਮ ਤੇ ਲਾਅ ਦਿਤਾ, ਹੁਣ ਬਾਹਰ ਪੰਜਾਬ ਦੇ ਜਾਵਾਂਗੇ।
ਅਸੀਂ ਤਾਂ ਪੂਰੇ ਭਾਰਤ ਨੂੰ……
‘ਗੁਰੂ ਗ੍ਰੰਥ’ ਦੀ ਥਾਂਵੇਂ ਹੁਣ, ‘ਦਸਮ ਗ੍ਰੰਥ’ ਨੂੰ ਗੁਰੂ ਬਣਾਂਵਾਂਗੇ।
‘ਆਸਾ ਕੀ ਵਾਰ’ ਦੀ ਥਾਵੇ ਹੁਣ ‘ਚੰਡੀ ਕੀ ਵਾਰ’ ਗਵਾਵਾਂਗੇ।
ਅਸੀਂ ਤਾਂ ਪੂਰੇ ਭਾਰਤ ਨੂੰ……ਵੇਚ ਜਮੀਨਾਂ ਸਿੱਖਾਂ ਦੀਆਂ, ਉਨਾਂ
ਨੂੰ ਵਲੈਤ ਭਿਜਾਵਾਂਗੇ।
‘ਰਾਜ ਖਾਲਸਾ’ ਗਲ ਦੂਰ ਦੀ, ਪੰਜਾਬ ਨੂੰ ਬਿਹਾਰ ਬਣਾਂਵਾਂਗੇ।
ਅਸੀਂ ਤਾਂ ਪੂਰੇ ਭਾਰਤ ਨੂੰ…… |