Share on Facebook

Main News Page

ਸਟੀਲਮੈਨ ਅਮਨਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ
-: ਅਦਾਰਾ ਸਿੰਘਨਾਦ ਰੇਡਿਓ

ਸਿਰਦਾਰ ਪ੍ਰਭਦੀਪ ਸਿੰਘ ਨੇ ਆਪਣੇ ਇੱਕ ਹਫਤੇ ਦੇ ਇੰਡੀਆ ਦੌਰੇ ਦੌਰਾਨ ਸਟੀਲਮੈਨ ਅਮਨਦੀਪ ਸਿੰਘ ਅਤੇ ਕਬੱਡੀ ਦੇ ਉਭਰਦੇ ਹੋਏ ਇੱਕ ਗੁਰਸਿਖ ਖਿਡਾਰੀ ਨੂੰ ਪ੍ਰੋਟੀਨ ਪਾਉਡਰ ਅਤੇ ਦੇਸੀ ਘਿਉ ਦੇ ਪੀਪੇ ਦੇ ਕੇ, ਅਦਾਰਾ ਸਿੰਘ ਨਾਦ ਵੱਲੋਂ ਸਨਮਾਨਿਤ ਕੀਤਾ। ਜਿੱਥੇ ਇਨ੍ਹਾਂ ਵੀਰਾਂ ਨੂੰ ਖੇਡਾਂ ਲਈ ਤਨ ਖੁਰਾਕ ਦੀ ਖੁਰਾਕ ਨਾਲ ਸਨਮਾਨ ਕੀਤਾ ਗਿਆ, ਉੱਥੇ ਨਾਲ ਹੀ ਮਨ ਦੀ ਖੁਰਾਕ ਵਜੋਂ ਗੁਰਮਤ ਦ੍ਰਿੜ ਕਰਵਾਉਣ ਸੰਬੰਧੀ ਪੁਸਤਕਾਂ ਭੀ ਭੇਟ ਕੀਤੀਆਂ। ਸਿਰਦਾਰ ਪ੍ਰਭਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਾਰਜ ਆਪਣਾ ਗੁਰਸਿੱਖ ਖਿਡਾਰੀਆਂ ਦੀ ਸਿੱਖੀ ਅਤੇ ਆਪਣੀ ਖੇਡ ਪ੍ਰਤੀ ਲਗਨ ਨੂੰ ਦੇਖਦਿਆਂ ਨਿਭਾਇਆ ਹੈ।

ਸਟੀਲਮੈਨ ਅਮਨਦੀਪ ਸਿੰਘ ਅਤੇ ਸਿਰਦਾਰ ਪ੍ਰਭਦੀਪ ਸਿੰਘ ਨਾਲ
ਗੱਲ ਬਾਤ ਕਰਦੇ ਹੋਏ ਵੀਰ ਗੁਰਬੰਸ ਸਿੰਘ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top