Share on Facebook

Main News Page

 ਸਿੱਖ ਪਰਿਵਾਰ ਸੰਭਾਲ ਲਹਿਰ

ਜ਼ਰਾ ਸੋਚੋ ! ਇੱਕ ਪਾਸੇ ਸਿੱਖ ਪਰਿਵਾਰਾਂ ਕੋਲ ਰਹਿਣ ਨੂੰ ਘਰ ਨਹੀਂ ਅਤੇ ਬੱਚਿਆਂ ਕੋਲ ਕਿਤਾਬਾਂ ਨਹੀਂ ।

ਦੂਜੇ ਪਾਸੇ ਸਿੱਖਾਂ ਕੋਲ ਸੋਨੇ ਦੇ ਗੁਰਦੁਆਰੇ ਤੇ ਡੇਰੇਦਾਰਾਂ ਨੂੰ ਲਖਾਂ ਰੁਪਇਆ ਦੇਣ ਨੂੰ ਹੈ।

ਆਓ ! ਖਾਲਸੇ ਪੰਥ ਦੇ ਇਸ ਵੱਡੇ ਹਿੱਸੇ ਨੂੰ ਸੰਭਾਲੀਏ। ਗੁਰਮਤਿ ਪ੍ਰਚਾਰ ਸੁਸਾਇਟੀ ਵਲੋਂ ਚਲਾਈ ਗਈ " ਸਿੱਖ ਪਰਿਵਾਰ ਸੰਭਾਲ ਲਹਿਰ " ਨਾਲ ਜੁੜਕੇ ਇਸ ਕੰਮ ਨੂੰ ਨੇਪੜੇ ਚਾੜ੍ਹਿਆ ਜਾ ਸਕਦਾ ਹੈ।

ਪਰਮਜੀਤ ਸਿੰਘ ਉੱਤਰਾਖੰਡ - 969013708, 99151 00948

ਪਿੰਡ ਪਿਹੋਵਾ, ਹਰਿਆਣਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top