Share on Facebook

Main News Page

ਨੀਲਧਾਰੀ ਸੰਪਰਦਾ ਨੇ ਅੱਜ ਵੀ ਨਹੀਂ ਛੱਡੀ ਅਪਣੀ ਵੱਖਰੀ ਪਛਾਣ

* ਇਸ ਪਖੰਡੀ ਸਾਧ ਨੂੰ ਅਖੌਤੀ ਜਥੇਦਾਰਾਂ ਨੇ "ਪਰਮ ਸੰਤ ਰਾਜਾ ਜੋਗੀ" ਦੀ ਉਪਾਧੀ ਦਿੱਤੀ ਹੋਈ ਹੈ
* ਇੱਕਲੇ ਸਤਨਾਮ ਪੀਪਲੀ ਵਾਲੇ ਨੂੰ ਹੀ ਨਹੀਂ, ਉਸ ਦੇ ਘਰਦਿਆਂ ਨੂੰ ਵੀ ਵੱਖ ਵੱਖ ਉਪਾਧੀਆਂ ਨਾਲ ਨਿਵਾਜਿਆ ਹੋਇਆ ਹੈ
* ਪੀਪਲੀ ਵਾਲੇ ਦੇ ਪੁੱਤਰ ਦੇ ਅਨੰਦ ਕਾਰਜ ਸਮੇਂ ਪੱਪੂ ਗੁਰਬਚਨ, ਸਾਬਕਾ ਪੱਪੂ ਵੇਦਾਂਤੀ, ਇਕਬਾਲ ਪਟਨੇ ਵਾਲਾ, ਮੱਕੜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸਨ

ਕਿਸੇ ਦਾ ਵਿਆਹ ਕਿਸ ਤਰ੍ਹਾਂ ਹੋਵੇ, ਇਹ ਉਨ੍ਹਾਂ ਦੀ ਮਰਜ਼ੀ 'ਤੇ ਹੈ, ਪਰ ਜਿਹੜੇ ਲੋਕ ਸਿੱਖੀ ਪ੍ਰਚਾਰ ਦੀ ਦੁਹਾਈ ਦਿੰਦੇ ਹੋਣ, ਜਿਨ੍ਹਾਂ ਕੋਲ਼ ਸਿਰਮੌਰ ਪੱਪੂ ਲਿਫਾਫੇ ਲੈਣ ਜਾਂਦੇ ਹੋਣ, ਉਨ੍ਹਾਂ ਦਾ ਇਹ ਹਾਲ!!! ਪਰ ਹੈਰਾਨੀ ਨਹੀਂ, ਕਿਉਂਕਿ ਇਸ ਪੀਪਲੀ ਵਾਲਾ ਸਾਧ ਨੇ ਸਿਰਫ ਆਪਣੀ ਘੱਟ ਰਹੀ ਦੁਕਾਨਦਾਰੀ ਨੂੰ ਚਲਦੀ ਰੱਖਣ ਲਈ ਹੀ ਅੰਮ੍ਰਿਤ ਛਕਿਆ ਸੀ (ਸਿਰਫ ਦਿਖਾਵੇ ਲਈ), ਪਰ ਆਪਣੇ ਸਾਧ ਦਾ ਦਿੱਤਾ ਹੋਇਆ ਕਮਰਕੱਸਾ ਨਹੀਂ ਛਡਿਆ। ਜੇ ਇਹ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਤਾਂ ਇਹ ਤਸਵੀਰਾਂ ਕਿਸੇ ਸਿੱਖ ਦੇ ਵਿਆਹ ਦੀਆਂ ਤਾਂ ਲਗਦੀਆਂ ਨਹੀਂ!!!

ਸਤਨਾਮ ਸਿੰਘ ਪੀਪਲੀ ਵਾਲੇ ਦੇ ਪੁੱਤਰ ਨਿਰਮਲ ਸਿੰਘ ਦੀਆਂ ਤਸਵੀਰਾਂ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top