Share on Facebook

Main News Page

ਮੂਲ ਨਾਨਕਸ਼ਾਹੀ ਕੈਲੰਡਰ ਦੀ ਐਪ ਤਿਆਰ
-: ਦਲਜੀਤ ਸਿੰਘ ਇੰਡਿਆਨਾ

ਮੂਲ ਨਾਨਕਸ਼ਾਹੀ ਕੈਲੰਡਰ ਦੀ ਐਪ ਬਣ ਗਈ ਹੈ। ਇਹ ਐਪ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਦੇ ਬੇਟੇ ਨੇ ਤਿਆਰ ਕੀਤੀ ਹੈ।

ਕਿਰਪਾ ਕਰਕੇ ਸਾਰੇ ਇਸ ਐਪ ਨੂੰ ਆਪਣੇ ਫੋਨ ਵਿੱਚ ਡਾਉਨਲੋਡ ਕਰੋ, ਜਿਸ ਵਿੱਚ ਆਉਣ ਵਾਲੇ 500 ਸਾਲ ਦਾ ਕੈਲੰਡਰ ਹੈ।

ਸਾਨੂੰ ਕਿਸੇ ਅਖੌਤੀ ਜੱਥੇਦਾਰ ਕੋਲੋਂ ਪੁੱਛਣ ਦੀ ਲੋੜ ਨਹੀਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਕਦੋਂ ਹੈ, ਇਸ ਵਿੱਚ ਸਾਰੀਆਂ ਤਰੀਕਾਂ ਪੱਕੀਆਂ ਨੇ... ਸਿੱਖਾਂ ਦੀ ਵਿਲਖਣ ਹੋਂਦ ਨੂੰ ਦਰਸਾਉਂਦਾ ਮੂਲ ਨਾਨਾਕ੍ਸਾਹੀ ਕੈਲੰਡਰ, ਹਰ ਇੱਕ ਗੁਰਸਿੱਖ ਦੇ ਫੋਨ ਵਿੱਚ ਹੋਣਾ ਚਾਹਿਦਾ ਹੈ, ਤਾਂ ਕਿ ਸਾਨੂੰ ਬਾਦਲ ਦੇ ਪੰਡਿਆਂ ਕੋਲੋਂ ਕੁੱਝ ਨਾ ਪੂਛਣਾ ਪਵੇ...

Click here --> https://play.google.com/store/apps/details?id=com.ncal


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top