Share on Facebook

Main News Page

ਇੱਕ ਨਵਾਂ ਸੱਪ ਮਹਿੰਦਰ ਸਿੰਘ ਖੰਨੇ ਤੋਂ...
-: ਗੁਰਜਾਪ ਸਿੰਘ

ਇਹ ਹੈ ਇੱਕ ਨਵਾਂ ਸੱਪ ਮਹਿੰਦਰ ਸਿੰਘ ਖੰਨੇ ਤੋਂ... ਇਸ ਨੇ ਜੋ ਤਸਵੀਰ ਖਿੱਚਵਾਈ ਉਹ ਬਹੁਤ ਹੀ ਸ਼ਾਤਿਰ ਸੋਚ ਅਧੀਨ... ਕਿਉਂਕਿ ਗੁਰੂ ਰਾਮਦਾਸ ਸਾਹਿਬ ਦੀ ਜੋ ਕਾਲਪਨਿਕ ਤਸਵੀਰ ਹੈ, ਹੂਬਹੂ ਉਸ ਨਾਲ ਮੇਲ ਖਾਂਦੀ ਹੈ... ਭਾਂਵੇ ਕਿ ਗੁਰੂ ਸਾਹਿਬਾਂ ਦੀ ਸਾਰੀਆਂ ਤਸਵੀਰਾਂ ਨਕਲੀ ਨੇ, ਮਿੱਥ ਨੇ... ਸਿੱਖੀ ਦਾ ਤਸਵੀਰਾਂ ਨਾਲ ਕੋਈ ਲੈਣਾ ਦੇਣਾ ਨਹੀਂ...

ਪਰ, ਇੰਨਾਂ ਜ਼ਰੂਰ ਹੈ ਕਿ ਸਾਡੇ ਲੋਕ ਅੰਧ ਵਿਸ਼ਵਾਸੀ ਬਹੁਤ ਨੇ, ਕਿਤੇ ਇਹ ਪੰਤਦਰ ਆਪਣੇ ਆਪ ਨੂੰ ਗੁਰੂ ਰਾਮਦਾਸ ਸਾਹਿਬ ਦਾ ਅਵਤਾਰ ਹੀ ਨਾ ਘੋਸ਼ਿਤ ਕਰ ਦੇਵੇ, ਸਾਡੇ ਮੂਰਖ ਲੋਕਾਂ ਦਾ ਤਾਂ ਸਭ ਨੂੰ ਪਤਾ ਹੈ, ਕਿ ਇਨਾਂ ਸਾਧਾਂ ਦੇ ਪੈਰਾਂ ਦਾ ਗੰਦਾ ਪਾਣੀ ਵੀ ਅਮ੍ਰਿੰਤ ਸਮਝ ਕੇ ਪੀਣ ਸਮੇ ਵੀ ਝਿਜਕਦੇ ਨਹੀਂ... ਸਾਵਧਾਨ ਰਹੋ, ਜਾਗਦੇ ਰਹੋ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top