Share on Facebook

Main News Page

ਆਪਣੀ ਵਹੁਟੀ ਨੂੰ ਮਾਂ ਕਹਿ ਜੇ ਗੁਰੂ ਦੀ ਕਿਰਪਾ ਲੈਣੀ
- ਬਾਬਾ ਨੰਦ ਸਿੰਘ
ਸਿੱਖੀ ਤੋਂ ਮੁਨਕਰ ਨੰਦਸਰੀ ਬਾਬਿਆਂ ਦੀਆਂ ਅਨੋਖੀਆਂ ਗਲਾਂ ਸੁਣੋ, ਉਹ ਵੀ ਕਾਤਲ ਘਾਲਾ ਸਿੰਘ ਤੋਂ... ਦੁਰ ਫਿਟੇ ਮੂੰਹ ਇਨ੍ਹਾਂ ਲੋਕਾਂ ਦੇ, ਜਿਨ੍ਹਾਂ ਨੇ ਸਿੱਖ ਅਖਵਾਉਣ ਵਾਲਿਆਂ ਨੂੰ ਖੱਸੀ ਕਰ ਦਿੱਤਾ ਹੈ...
ਇਹ ਨੰਦਸਰੀ ਸਾਰੇ ਉਹ ਕੰਮ ਕਰਦੇ ਹਨ, ਜਿਹੜੇ ਗੁਰੂ ਸਾਹਿਬ ਨੇ ਵਰਜੇ... ਤੇ ਹਾਲੇ ਵੀ ਆਪਣੇ ਆਪ ਨੂੰ "ਨਾਨਕਸਰ" ਅਖਵਾਉਂਦੇ ਨੇ... ਇਹ "ਨਾਨਕਸਰੀ" ਨਹੀਂ, ਨੰਦਸਰੀ ਹਨ... ਸਿੱਖੀ ਦੇ ਦੁਸ਼ਮਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top