Share on Facebook

Main News Page

ਪੱਪੂ ਗੁਰਬਚਨ ਸਿੰਘ ਦੀ ਬਾਦਲਾਂ ਪ੍ਰਤੀ ਵਫਾਦਾਰੀ, ਤਾਂ ਕੁੱਤਿਆਂ ਨੂੰ ਵੀ ਮਾਤ ਪਾਈ ਜਾਂਦੀ ਹੈ
-: ਸੰਪਾਦਕ ਖ਼ਾਲਸਾ ਨਿਊਜ਼

ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀ ਕਿ ਵਫਾਦਾਰੀ ਸਿੱਖਣੀ ਹੋਵੇ ਤਾਂ ਕੂਕਰ (ਕੁੱਤੇ) ਤੋਂ ਸਿੱਖਣੀ ਚਾਹੀਦੀ ਹੈ, ਪਰ ਕੂਕਰ ਵੀ ਕੋਈ ਗਲਤ ਹਰਕਤ ਕਰੇ ਤਾਂ ਸ਼ਾਇਦ ਮਾਲਿਕ 'ਤੇ ਭੌਂਕ ਲਵੇ...

ਪਰ ਹੁਣ ਉਹ ਕਹਾਵਤ ਪੁਰਾਣੀ ਹੋ ਚੁਕੀ ਹੈ... ਹੁਣ ਤਾਂ ਇਹ ਕਹਿਣਾ ਪਵੇਗਾ ਕਿ "ਜੇ ਵਫਾਦਾਰੀ ਸਿੱਖਣੀ ਹੋਵੇ ਤਾਂ ਪੱਪੂ ਗੁਰਬਚਨ ਕੋਲੋਂ ਸਿੱਖੋ", ਜਿਸਨੇ ਕੁੱਤਿਆਂ ਨੂੰ ਵੀ ਸ਼ਰਮਸਾਰ ਕਰ ਦਿੱਤਾ... ਹੈਂਅ ਐਨੀ ਵਫਾਦਾਰੀ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios,space"> www.khalsanews.org and cannot be held responsible for their views.  Read full details...

Go to Top