Share on Facebook

Main News Page

ਬੀਬੀ ਗੁਰਪ੍ਰੀਤ ਕੌਰ ਨਮਿੱਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਹੱਥ ਜੋੜਕੇ ਬੇਨਤੀ ਹੈ ਕਿ ਇਸ ਪੋਸਟ ਨੂੰ ਲਾਈਕ ਨਾ ਕਰਿਓ ਕੋਈ, ਕਿਉਂਕਿ ਆਪਣੇ ਵਾਸਤੇ ਕਿੰਨੀ ਨਮੋਸ਼ੀ ਵਾਲੀ ਗੱਲ ਹੈ ਕਿ ਮੇਰੇ ਪੰਥ ਦੀ ਧੀ ਦਾ, ਲਵਾਰਿਸ ਆਖ ਕੇ ਸੰਸਕਾਰ ਕਰ ਦਿੱਤਾ ਜਾਵੇ, ਜਿਹੜੇ ਵੀ ਬੀਬੀ ਗੁਰਮੀਤ ਕੌਰ ਨੂੰ, ਗੁਰੂ ਗੋਬਿੰਦ ਸਿੰਘ ਦੇ ਸਾਜੇ ਪੰਥ ਦੀ ਧੀ ਅਤੇ ਆਪਣੀ ਭੈਣ ਸਮਝਦੇ ਹੋ, ਉਹ ਸਾਰੇ 3 ਮਈ ਦਿਨ ਐਤਵਾਰ ਗੁਰਦਵਾਰਾ ਸਿੰਘ ਸਭਾ ਅਵਤਾਰ ਨਗਰ, ਇਆਲੀ ਥਰੀਕੇ ਚੌਂਕ, ਫਿਰੋਜਪੁਰ ਰੋਡ ਲੁਧਿਆਣਾ, ਸਾਹਮਣੇ ਰੋਜ਼ਾਨਾ ਪਹਿਰੇਦਾਰ ਦਫਤਰ ਵਿਖੇ ਪਹੁੰਚਕੇ ਭੈਣ ਗੁਰਮੀਤ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ, ਸਭ ਨੂੰ ਦੱਸ ਦਿਓ ਕਿ ਬੀਬੀ ਗੁਰਮੀਤ ਕੌਰ ਯਤੀਮ ਜਾ ਲਵਾਰਿਸ ਨਹੀਂ ਸੀ, ਉਸ ਨਾਲ ਖਾਲਸਾ ਪੰਥ ਖੜਾ ਹੈ।

ਜਿਹੜੇ ਪਾਠਕ ਵੀਰ ਹਰ ਰੋਜ਼ ਦਾਸ ਨੂੰ ਫੋਨ ਕਰਦੇ ਹਨ, ਉਹਨਾਂ ਨੂੰ ਵੀ ਬੇਨਤੀ ਹੈ ਕਿ ਆਓ ਆਪਾਂ ਆਪਸ ਵਿੱਚ ਮਿਲੀਏ ਅਤੇ ਭੈਣ ਗੁਰਮੀਤ ਕੌਰ ਨੂੰ ਸ਼ਰਧਾਂਜਲੀਆਂ ਭੇਂਟ ਕਰੀਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top