Share on Facebook

Main News Page

ਜੇਕਰ ਮਨ ਨੇ ਗੁਰੂ ਵੀਚਾਰ ਅੰਮ੍ਰਿਤ ਨਹੀਂ ਛਕਿਆ, ਤਾਂ ਸ਼ਰੀਰ ਨੂੰ ਛਕਾਇਆ ਅੰਮ੍ਰਿਤ ਕੋਈ ਮਾਇਨੇ ਨਹੀਂ ਰੱਖਦਾ
-: ਭਾਈ ਲਖਵਿੰਦਰ ਸਿੰਘ ਗੰਭੀਰ

ਪਿਛਲੇ ਦਿਨੀ ਸਤਕਾਰ ਕਮੇਟੀ ਦੇ ਸਬੰਧ ਵਿੱਚ ਦਾਸ ਨੇ ਜੋ ਵੀਡੀਓ ਅਪਲੋਡ ਕੀਤੀਆਂ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਵਿਚ ਸੋਸ਼ਲ ਮੀਡੀਆ 'ਤੇ ਦੇਖਿਆ ਗਿਆ। ਹੁਣ ਕੁਝ ਉਹਨਾਂ ਲੋਕਾਂ ਵੱਲੋਂ ਮੇਰੇ ਜੀਵਨ 'ਤੇ ਦੂਸ਼ਨ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਮੇਰੇ ਉਤੇ ਇਹ ਦਬਾਅ ਬਣਾਇਆ ਜਾ ਰਿਹਾ ਹੈ, ਕਿ ਮੈਂ ਆਪਣੀ ਵੀਡੀਓ ਵਾਪਸ ਲੈਕੇ, ਉਹਨਾਂ ਦੇ ਹੱਕ ਵਿੱਚ ਵੀਡੀਓ ਅਪਲੋਡ ਕਰਾਂ। ਅਤੇ ਕੁੱਝ ਲੋਕਾਂ ਵੱਲੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। - ਲਖਵਿੰਦਰ ਸਿੰਘ ਗੰਭੀਰ


ਟਿੱਪਣੀ: ਭਾਈ ਲਖਵਿੰਦਰ ਸਿੰਘ ਜੀ, ਇਹੋ ਜਿਹੇ ਲੋਕ ਜਿਹੜੇ ਵੀਚਾਰ ਨੂੰ ਛੱਡ ਕੇ ਕੁੱਟਮਾਰ ਨੂੰ ਦੁਰੂਸਤ ਸਮਝਦੇ ਹਨ, ਉਹ ਇਹ ਨੀਚ ਹੱਥਕੰਡੇ ਹੀ ਅਪਣਾਅ ਸਕਦੇ ਹਨ। ਪਰ ਗੁਰੂ ਕਾ ਸਿੱਖ ਇਨ੍ਹਾਂ ਗਿੱਦੜ ਭਬਕੀਆਂ ਤੋਂ ਡਰਦਾ ਨਹੀਂ, ਨਾ ਹੀ ਆਪ ਜੀ ਨੂੰ ਇਨ੍ਹਾਂ ਦੀ ਪਰਵਾਹ ਕਰਨੀ ਚਾਹੀਦੀ ਹੈ। ਆਪਜੀ ਗੁਰਮਤਿ ਦਾ ਰਾਹ ਪੱਕੀ ਤਰ੍ਹਾਂ ਫੜ੍ਹਕੇ ਚਲੀ ਚਲੋ, ਇਨ੍ਹਾਂ ਤੋਂ ਘਬਰਾਉਣ ਦੀ ਲੋੜ੍ਹ ਨਹੀਂ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios,space"> www.khalsanews.org and cannot be held responsible for their views.  Read full details...

Go to Top