Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਹਸਪਤਾਲ ਤੋਂ ਛੁੱਟੀ ਮਿਲੀ
   

11 May 2015: ਪਿਛਲੇ ਦਿਨੀਂ ਭਾਰਤ ਅਤੇ ਹੋਰ ਦੇਸ਼ਾਂ 'ਚ ਗੁਰਮਤਿ ਸਮਾਗਮ ਕਰਕੇ ਪਰਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਆਪ੍ਰੇਸ਼ਨ 08 ਮਈ 2015 ਨੂੰ ਮਿਸੀਸਾਗਾ ਹਸਪਤਾਲ ਵਿਖੇ ਹੋਇਆ। ਅੱਜ ਉਹ ਆਪਣੇ ਘਰ ਵਾਪਸ ਆ ਗਏ। ਫੋਨ 'ਤੇ ਹੋਈ ਗਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਕੁੱਝ ਦਿਨਾਂ ਤੋਂ ਕੌਮੀ ਹਾਲਾਤ ਨਾਲ ਜੁੜੇ ਨਹੀਂ ਰਹਿ ਸਕੇ, ਪਰ ਥੋੜ੍ਹੇ ਦਿਨਾਂ 'ਚ ਤੰਦਰੁਸਤ ਹੋਣ ਤੋਂ ਬਾਅਦ ਫਿਰ ਕੌਮੀ ਕਾਰਜ ਵਿੱਚ ਰੁਝਣਗੇ।

ਅਕਾਲਪੁਰਖ ਉਨ੍ਹਾਂ ਨੂੰ ਸਿਹਤਯਾਬੀ ਬਖਸ਼ੇ, ਜਿਸ ਨਾਲ ਉਹ ਫਿਰ ਤੋਂ ਪਹਿਲੇ ਦੀ ਤਰ੍ਹਾਂ ਗੁਰਮਤਿ ਵੀਚਾਰਾਂ ਨਾਲ ਸੰਗਤਾਂ ਦੇ ਰੂਬਰੂ ਹੋ ਸਕਣ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top