Share on Facebook

Main News Page

ਕੱਚੀ ਬਾਣੀ, ਫੋਟੋ ਕਾਪੀ ਨੋਟ
-: ਜਗਜੀਤ ਸਿੰਘ ਲੁਧਿਆਣਾ

ਪਿਛਲੇ ਦਿਨੀਂ ਬਹੁਤ ਸਾਰੇ ਕੌਮ ਦੇ ਹਲਾਤਾਂ ਤੋਂ ਦੁਖੀ ਵੀਰਾਂ ਦੀ ਵਿੱਚ ਆਪਸ ਵਿੱਚ ਵਿਚਾਰ-ਚਰਚਾ ਹੋ ਰਹੀ ਸੀ, ਕਿ ਗੁਰਦਆਰਿਆਂ ਵਿੱਚ ਜਿੱਥੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਚਾਰ ਤੇ ਕਥਾ-ਕੀਰਤਨ ਹੋਣਾ ਚਾਹੀਦਾ ਹੈ, ਉਥੇ ਬਹੁਤ ਸਾਰੇ ਸਾਧ-ਲਾਣੇ, ਰਾਗੀ ਜੱਥੇ ਤੇ ਗ੍ਰੰਥੀ ਸਿੰਘਾਂ ਵਲੋਂ ਕੱਚੀਆਂ ਰਚਨਾਵਾਂ ਦਾ ਹੀ ਪ੍ਰਚਾਰ ਕੀਤਾ ਜਾਂਦਾ ਹੈ।

ਸੋ, ਇਸ ਬਾਰੇ ਇਕ ਵੀਰ ਨੇ ਸੁਝਾਅ ਦਿੱਤਾ ਹੈ, ਕਿ ਜਿੱਥੇ ਗੁਰੂ ਸਾਹਿਬ ਦੇ ਉਪਦੇਸ਼ "ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥" ਦੇ ਉਲਟ ਸਿਰਫ ਨਕਲੀ ਬਾਣੀ ਦਾ ਹੀ ਪ੍ਰਚਾਰ ਕੀਤਾ ਜਾਂਦਾ ਹੈ, ਉਥੇ ਸਾਨੂੰ ਵੀ 100/- ਦੇ ਨੋਟ ਦੀ ਫੋਟੋ ਕਾਪੀ ਕਰਾ ਕੇ, ਉਪਰ ਨੋਟ ਲਿਖ ਕੇ ਦੇਣਾ ਚਾਹੀਦਾ ਕਿ "ਜੇ ਨਕਲੀ ਬਾਣੀ ਪੜੋਗੇ ਤੇ ਨੋਟ ਵੀ ਨਕਲੀ ਹੀ ਮਿਲਣਗ"।

ਤੇ ਇਕ ਵੀਰ ਤਾਂ ਏਹ ਵੀ ਕਹਿ ਰਿਹਾ ਸੀ ਜੇ ਫੋਟੋ ਕਾਪੀ ਹੀ ਕਰਾਉਣੀ ਹੈ ਤੇ 500/- ਜਾਂ 1000 ਦੇ ਨੋਟ ਦੀ ਕਰਵਾਓ, ਫੋਟੋ ਸਟੇਟ ਦੇ ਤਾਂ ਉਨੇ ਹੀ ਪੈਸੇ ਲੱਗਣੇ ਨੇ !!!

ਇਸ ਬਾਰੇ ਆਪ ਜੀ ਦਾ ਕੀ ਖਿਆਲ ਹੈ...?


Just for CAUTION:

While there are general similarities, each country has its own restrictions. Reproductions must be done in such a way as to not be confused with actual paper currency. Some of the most common conditions are (not all apply to every country):

* Size - smaller or larger than original, the amount varies by country
* Color - black & white reproductions only or the use of distinctly different colors from original
* One-side - reproductions cannot be double-sided
* Surface Area - only a certain percentage of the overall surface of one side of the bill may be depicted
* Orientation - currency must be at an angle within the illustration
* Labeling - placing the word "Specimen" or "Sample" across the illustration
* Material - some types of reproductions can only be placed on materials that are not paper or paper-like
* Permission - in some countries you must request permission in writing before reproducing banknotes in advertising or for educational purposes
* Creative Materials - disposal of scans, negatives, plates, or other materials used in creating the currency reproductions
* Before you slap a $100 bill across that ad you're designing, check the laws for your country's currency.

- Editor Khalsa News


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top