Share on Facebook

Main News Page

ਬੱਚੇ ਤੇ ਬੀਬੀਆਂ ਇਸ ਵੀਡੀਓ ਨੂੰ ਨਾ ਦੇਖਣ, ਤਾਂ ਚੰਗਾ ਹੈ, ਕਿਰਪਾਲਤਾ ਹੋਵੇਗੀ। ਇਸ ਵੀਡੀਓ 'ਚ ਬਹੁਤ ਭੱਦੀਆਂ ਗਾਲ਼ਾਂ ਕੱਢੀਆਂ ਗਈਆਂ ਹਨ।
ਸਿਰਫ ਇਨ੍ਹਾਂ ਪਖੰਡੀ ਸਾਧਾਂ ਨੂੰ ਲੋਕਾਂ ਦੀ ਕਚਿਹਰੀ 'ਚ ਖੜਾ ਕਰਨ ਦੀ ਖਾਤਿਰ ਇਹ ਵੀਡੀਓ ਲਾਣੀ ਪੈ ਰਹੀ ਹੈ। Viewers' discretion is Advised.
ਗ੍ਰੰਥੀ ਅਵਤਾਰ ਸਿੰਘ ਦੀ ਕੁੱਟਮਾਰ ਕਰਦੇ ਹੋਏ ਡੇਰੇ ਦੇ ਗੁੰਡੇ ਗ੍ਰੰਥੀ ਅਵਤਾਰ ਸਿੰਘ ਅਪਣੀ ਆਪ ਬੀਤੀ ਸੁਣਾਉਂਦਾ ਹੋਇਆ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top