ਅਗਨ ਭੇਟ ਸੇਵਾ ਦੇ ਨਾਮ ਹੇਠ ਕਿਤੇ ਅਸੀਂ
ਅਣਮੁੱਲਾ ਖਜ਼ਾਨਾ ਤਾਂ ਨਹੀਂ ਸਾੜੀ ਜਾਂਦੇ ?
-: ਜਸਵਿੰਦਰ ਸਿੰਘ ਮੁੱਦਕੀ
26 ਜੁਲਾਈ 2015 ਦਿਨ ਐਤਵਾਰ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ, ਸਿੰਘ ਸਭਾ ਕਾਰਟਰੇਟ / ਪੋਰਟ ਰੈਡਿੰਗ ਨਿਓ ਜਰਸੀ ਅਮਰੀਕਾ 'ਚ ਅਗਨ ਭੇਟ ਸਮਾਗਮ ਹੋ
ਰਿਹਾ ਹੈ, ਅੱਜ ਕਲ੍ਹ ਅਗਨ ਭੇਟ ਵਾਲਾ ਕਮ ਬੜੇ ਜ਼ੋਰਾਂ ਸ਼ੋਰਾਂ ਨਾਲ ਦੇਸ਼ ਵਿਦੇਸ਼ ਵਿਚ ਚੱਲ
ਰਿਹਾ ਹੈ, ਤੁਸੀਂ ਵੀ ਆਪਣੇ ਵਿਚਾਰ ਦਿਓ ਜੀ।
ਕਲ੍ਹ ਸਾਡੇ ਪਿੰਡ ਕਾਰਟਰੇਟ 'ਚ ਵੀ ਹੋ ਰਿਹਾ ਹੈ ਮਹਾਨ ਅਗਨ ਭੇਟ
ਅਤੇ ਸਿਮਰਨ ਸਮਾਗਮ ਆ ਰਹੇ ਹਨ ਬਾਬਾ ਨਰਿੰਦਰ ਸਿੰਘ ਜੀ।
ਅਮਰੀਕਾ ਦੀ ਧਰਤੀ 'ਤੇ ਆਏ ਸਿੱਖਾਂ ਨੂੰ ਅਜੇ ਇੱਕ ਸਦੀ ਹੀ ਹੋਈ ਹੈ, ਜਿਆਦਾ ਸਿੱਖ ਆਬਾਦੀ
ਤਾਂ ਪਿਛਲੇ 30-40 ਸਾਲਾਂ ਦੌਰਾਨ ਹੀ ਵਧੀ। ਕੀ ਅਸੀਂ ਆਪਣੇ ਧਾਰਮਿਕ ਗ੍ਰੰਥ, ਪੋਥੀਆਂ
ਗੁਟਕੇ ਸਾਂਭ ਸੰਭਾਲ ਕੇ ਨਹੀਂ ਰਖ ਰਹੇ ? ਸਾਡੇ ਧਾਰਮਿਕ ਗ੍ਰੰਥ /ਪੋਥੀਆਂ ਐਨੀ
ਛੇਤੀ ਬਿਰਧ ਹੋ ਰਹੇ ਹਨ, ਜਾਂ ਫਿਰ ਇਹਨਾਂ ਕਮਾਂ ਦੇ ਨਾਮ ਹੇਠ ਸਾਡਾ ਵੱਡਮੁੱਲਾ ਖਜਾਨਾ
ਵੀ ਅਗਨ ਭੇਟ ਕਰ ਦਿੱਤਾ ਜਾਵੇਗਾ, ਤਾਂ ਕਿ ਨਵਾਂ ਲਿਖਿਆ ਜਾਵੇਗਾ, ਜਿਸ ਵਿਚ ਤਬਦੀਲੀਆਂ
ਵੀ ਕੀਤੀਆਂ ਜਾਣਗੀਆਂ।
ਦੁਨੀਆਂ ਕੋਲ ਹਜ਼ਾਰਾਂ ਸਾਲਾਂ ਦੇ ਧਾਰਮਿਕ ਗ੍ਰੰਥ ਰਖੇ ਹੋਏ ਹਨ, ਅਸੀਂ ਸਿੱਖ ਸਭ ਤੋਂ
ਜਿਆਦਾ ਆਪਣਾ ਪੋਥੀਆਂ ਦਾ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹਾਂ, ਰੁਮਾਲਿਆਂ 'ਚ ਟਿਕਾ ਕੇ
ਰਖਦੇ ਹਾਂ, ਫਿਰ 20-25 ਸਾਲਾਂ 'ਚ ਹੀ ਬਿਰਧ ਕਿਓਂ ਹੋ ਜਾਂਦੇ ਹਨ ? ਪਹਿਲਾਂ ਵੀ 1960
ਵਿਆਂ ਤੋਂ ਪਹਿਲਾਂ ਛਪੇ ਗੁਟਕਿਆਂ ਤੇ ਤਬਦੀਲੀਆਂ ਅਸੀਂ ਨੋਟ ਕੀਤੀਆਂ ਹਨ ਹੁਣ ਹੋਰ ਵੀ
ਕਰਨਗੇ।
ਅੱਜ ਦੇ ਸਮਾਗਮ 'ਚ 60 ਕੁ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
ਕੀਤੇ ਗਏ ਹੋਣਗੇ ਅਤੇ ਵੱਡੀ ਗਿਣਤੀ 'ਚ ਗੁਟਕੇ /ਪੋਥੀਆਂ ਵੀ ਇਸ ਤੋਂ ਇਲਾਵਾ ਰੁਮਾਲੇ ਅਤੇ
ਹੋਰ...
The minister of culture and tourism on Thursday
confirmed media reports suggesting that a 1,500-year-old bible that was
discovered by Turkish police during an anti-smuggling operation in 2000
is being kept in Ankara today.
According to media reports on Thursday, the Bible was seized from a gang
smuggling artifacts during a police operation in southern Turkey in 2010
and reportedly preserves its originality and many traces of the period
in which it originated.
The gang was reportedly convicted of smuggling various items seized
during the operation, including the Bible, and all the artifacts were
kept in a safe at an Ankara courthouse. The Bible, which was reportedly
kept at the courthouse for years, was only recently handed over to the
care of the Ankara Ethnography Museum.
Culture and Tourism Minister Ertuğrul Günay said on Thursday that the
ministry has received a copy of Bible from the Ankara courthouse which
dates back to 1,500 years ago and is thought to have been written in
Aramaic, the language of jesus. He said the Bible needs restoration and
it will be opened to public display after this.
The Turkish media reports also said on Thursday that the Vatican has
requested that Turkey allow it to examine the 1,500-year-old Bible;
however, the Vatican Embassy in Ankara denied the reports on Thursday
suggesting that the Vatican had asked Turkey to examine the copy of
Bible in Ankara.
The leather-bound Bible, which is said to be worth TL 40 million, was
written on leather sheets and is now under protection as it is regarded
as a valuable cultural asset. Even a Xerox copy of pages from the book
is reported to be worth as much as TL 3-4 million.
Source:
http://www.todayszaman.com/national_1500-year-old-handwritten-bible-kept-in-ankara-ministry-confirms_272334.html
|
|
|
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ
ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ
ਹੈ। ਅਸੀਂ ਅਖੌਤੀ ਦਸਮ
ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ
(ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ,
ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ
ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। |
|
|