Share on Facebook

Main News Page

ਗਊ ਨੂੰ ਮਾਂ ਕਹਿਣ ਵਾਲੇ ਭਾਰਤ ਦੀ ਦੋਗਲੀ ਨੀਤੀ !!!

ਇੱਕ ਪਾਸੇ ਤਾਂ ਹਿੰਦੂਤਵ ਦਾ ਰੌਲ਼ਾ ਪਾਉਣ ਵਾਲੀ ਆਰ.ਐਸ.ਐਸ. ਅਤੇ ਹੋਰ ਹਿੰਦੂ ਅਤਿਵਾਦੀ ਸੰਗਠਨ ਗਊ ਨੂੰ ਹਿੰਦੂਆਂ ਦੀ ਮਾਂ ਕਹਿੰਦੇ ਨਹੀਂ ਥੱਕਦੇ, ਦੂਜੇ ਪਾਸੇ ਭਾਰਤ ਦੁਨੀਆ 'ਚ ਗਊ ਦੇ ਮਾਸ ਦਾ ਸਭ ਤੋਂ ਵੱਡਾ ਵਿਕ੍ਰੇਤਾ ਹੈ। 2011 ਤੋਂ ਹੁਣ ਤੱਕ ਗਊ ਮਾਸ ਤੇ ਐਕਸਪੋਰਟ 'ਚ ਹਰ ਸਾਲ 14% ਦਾ ਵਾਧਾ ਹੋਇਆ ਹੈ, ਜਿਸ ਨਾਲ ਭਾਰਤ ਨੂੰ 2014 'ਚ $ 4.8 ਬੀਲੀਅਨ ਕਾਰੋਬਾਰ ਕੀਤਾ। ਪਿਛਲੇ ਸਾਲ ਪਿਹਲੀ ਵਾਰ ਭਾਰਤ ਨੇ ਬਾਸਮਤੀ ਚੌਲ ਤੋਂ ਵੀ ਵੱਧ ਕਾਰੋਬਾਰ ਕੀਤਾ।

ਇਹ ਹੈ ਅਖੌਤੀ ਅਖੰਡ ਹਿੰਦੋਸਤਾਨ ਦਾ ਦੋਗ਼ਲਾ ਚਿਹਰਾ!!!

India retains its top spot as the world’s largest exporter of beef, according to data released by the U.S. Department of Agriculture, and has extended its lead over the next highest exporter, Brazil. It must be noted, however, that the U.S. government classifies even buffalo meat as beef.

According to the data, India exported 2.4 million tonnes of beef and veal in FY2015, compared to 2 million tonnes by Brazil and 1.5 million by Australia. These three countries account for 58.7 per cent of all the beef exports in the world. India itself accounts for 23.5 per cent of global beef exports. This is up from a 20.8 per cent share last year.

Data from the Centre for Monitoring Indian Economy (CMIE) shows that most of India’s buffalo meat exports go to Asian countries — Asia receives more than 80 per cent, while Africa takes around 15 per cent. Within Asia, Vietnam is the largest recipient, at 45 per cent.

India’s buffalo meat exports have been growing at an average of nearly 14 per cent each year since 2011, and fetching India as much as $4.8 billion in 2014. Last year, India for the first time earned more from the export of buffalo meat, than it did from Basmati rice.

Several databases, including the United Nations Food and Agricultural Outlook, show that meat consumption in India is increasing. However, the data also shows that beef consumption has been falling over the years, down -44.5 per cent in 2014 from the level it was in 2000. This fall in consumption has been taking place regardless of the political party in power. Chicken consumption, however, was up 31 per cent in that period.

Sourc: http://www.thehindu.com/news/national/india-on-top-in-exporting-beef/article7519487.ece


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top