Share on Facebook

Main News Page

ਲੂਣਹਰਾਮੀ ਬਲਬੀਰ ਸਿੰਘ ਦਾ ਝੂਠ ਫੜਿਆ ਗਿਆ, ਹੁਣ ਦੱਸੇ ਵਿਚੋਲਾ ਸਰਬਜੀਤ ਸਿੰਘ ਲਾਡੀ ਇਸ ਬਾਰੇ
-: ਸੰਪਾਦਕ ਖ਼ਾਲਸਾ ਨਿਊਜ਼

ਆ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜੋ ਕਿ ਉਸੀ ਸਮੇਂ ਦੀ ਹੈ, ਜਿਸ ਸਮੇਂ ਦੀ ਪਹਿਲੇ ਵਾਲੀ ਵੀਡੀਓ ਹੈ, ਜਿਸ ਵਿੱਚ ਕਿਸ ਬੇਸ਼ਰਮੀ ਨਾਲ ਬਲਬੀਰ ਸਿੰਘ ਆਸ਼ੂਤੋਸ਼ ਦੇ ਸਾਹਮਣੇ ਬੈਠ ਕੇ ਕੀਰਤਨ ਕਰ ਰਿਹਾ ਹੈ, ਅਤੇ ਮੱਥਾ ਵੀ ਟੇਕ ਰਿਹਾ ਹੈ, ਝੋਲੀ ਅੱਡ ਕੇ ਖੈਰ ਵੀ ਮੰਗ ਰਿਹਾ ਹੈ। ਅਤੇ ਨਾਲ ਹੀ ਆਪਣੇ ਸਾਥੀ ਵੱਲ ਇਸ਼ਾਰਾ ਕਰਕ ਕੇ ਆਪ ਹੀ ਕਹਿ ਰਿਹਾ ਹੈ ਕਿ ਇਹ ਹਨ ਸਾਡੇ ਵਿਚੋਲੇ ਜਿਸਨੇ ਆਪ ਜੀ ਦੇ ਦਰਸ਼ਨ ਕਰਵਾਏ, ਸਾਡੇ ਘਰ ਵੀ ਦਰਸ਼ਨ ਦਿਓ

ਹੁਣ ਬਲਬੀਰ ਸਿੰਘ, ਉਸਦਾ ਸ਼ਾਗਿਰਦ ਸਰਬਜੀਤ ਸਿੰਘ ਲਾਡੀ ਅਤੇ ਪੁੱਤਰ ਬਹਾਦਰ ਸਿੰਘ ਦੱਸਣਗੇ ਕੀ ਹੁਣ ਇਸਦਾ ਕੀ ਜਵਾਬ ਹੈ?

ਲਾਹਨਤੀਓ, ਝੂਠ ਬੋਲਕੇ ਕਦੀ ਵੀ ਬਚਿਆ ਨਹੀਂ ਜਾ ਸਕਦਾ, ਪਹਿਲੀ ਵੀਡੀਓ ਨੂੰ ਸਾਜਿਸ਼ ਦੱਸ ਕੇ, ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ... ਹੁਣ ਇਸ ਬਾਰੇ ਕੀ ਖਿਆਲ ਹੈ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top