Share on Facebook

Main News Page

ਟਿਪਣੀ:

ਇਹ ਹੈ ਅਸਲ ਸੇਵਾ, ਇਸ ਨੂੰ ਕਹਿੰਦੇ ਹਨ ਕਰਣੀ ਦਾ ਪ੍ਰਚਾਰ... ਸ਼ਾਬਾਸ਼ ਹੈ, ਧੰਨ ਹੋ ਸ. ਤੇਜਿੰਦਰਪਾਲ ਸਿੰਘ ਜੀ ਜੋ ਖ਼ੁਦ ਆਪ ਅਤੇ ਆਪਣੇ ਪੁੱਤਰ ਨੂੰ ਇਸ ਮਨੁੱਖੀ ਸੇਵਾ 'ਚ ਲਾਇਆ ਹੈ। ਕੋਈ ਤਾਂ ਆਸ ਦੀ ਕਿਰਣ ਜਗੀ, ਕਿ ਹਾਲੇ ਸਿੱਖੀ ਜਿਊਂਦੀ ਹੈ, ਨਹੀਂ ਤਾਂ ਹਰ ਰੋਜ਼ ਦੀਆਂ ਨਮੋਸ਼ੀ ਭਰੀ ਖਬਰਾਂ, ਗੁਰੂ ਦਾ ਖਾਕੇ ਹਰਾਮ ਕਰਣ ਵਾਲੇ ਰਾਗੀਆਂ ਦੀ ਖਬਰਾਂ ਦੇਖ ਸੁਣ ਕੇ ਸਾਰੇ ਸੰਸਾਰ ਦੇ ਸਿੱਖਾਂ ਦਾ ਮਨ ਦੁਖੀ ਸੀ। ਗੁਰੂ ਕਿਰਪਾ ਕਰੇ, ਇਸੇ ਤਰ੍ਹਾਂ ਮਨੁੱਖੀ ਸੇਵਾ 'ਚ ਆਪਣਾ ਯੋਗਦਾਨ ਪਾਕੇ ਹੋਰਨਾਂ ਨੂੰ ਵੀ ਇਸ ਸੇਵਾ ਦਾ ਜਾਗ ਲਗੇ, ਜੋ ਕਿ ਉਹ ਗੁਰਦੁਆਰਿਆਂ ਤੋਂ ਬਾਹਰ ਨਿਕਲਕੇ, ਰੱਜੇ ਪੁੱਜੇ ਲੋਕਾਂ ਨੂੰ ਲੰਗਰ ਖੁਆਉਣ ਦੀ ਬਜਾਏ, ਗੁਰੂ ਦੇ ਆਸ਼ੇ ਮੁਤਾਬਿਕ ਲੰਗਰ ਦੀ ਅਸਲ ਤਸਵੀਰ ਦੁਨੀਆ ਸਾਹਮਣੇ ਰੱਖ ਸਕਣ

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top