Share on Facebook

Main News Page

ਮੱਸਾ ਰੰਗੜ੍ਹ ਵੀ ਦਰਬਾਰ ਸਾਹਿਬ ਆਵੇ, ਤਾਂ ਉਸ ਨੂੰ ਵੀ ਸਿਰੋਪਾ ਦਿੱਤਾ ਜਾਵੇਗਾ
-: ਜਗਤਾਰ ਸਿੰਘ, ਮੁੱਖ ਗ੍ਰੰਥੀ ਦਰਬਾਰ ਸਾਹਿਬ,ਅੰਮ੍ਰਿਤਸਰ

ਆਪਣੇ ਆਪ ਨੂੰ ਭਵਿੱਖ ਦਾ ਅਕਾਲ ਤਖ਼ਤ ਦਾ ਮੁੱਖ ਸੇਵਾਦਾਰ ਦਾ ਸੁਪਨਾ ਦੇਖਦੇ ਹੋਏ ਮੁੱਖ ਗ੍ਰੰਥੀ ਦਰਬਾਰ ਸਾਹਿਬ, ਅੰਮ੍ਰਿਤਸਰ ਜਗਤਾਰ ਸਿੰਘ ਐਸਾ ਬਿਆਨ ਦਿੱਤਾ ਹੈ ਜਿਸ ਨਾਲ ਉਸ ਦਾ ਮੁੱਖ ਸੇਵਾਦਾਰ ਬਣਨ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਕਿਉਂਕਿ "ਮੁੱਖ ਸੇਵਾਦਾਰ" ਬਣਨ ਲਈ ਕੋਈ ਪੜ੍ਹਾਈ ਆਦਿ ਦੀ ਜ਼ਰੂਰਤ ਨਹੀਂ ਹੁੰਦੀ, ਸਿਰਫ ਬਾਦਲ ਦੀ ਚਮਚਾਗਿਰੀ, ਸਿੱਖੀ ਦੀਆਂ ਜੜ੍ਹਾਂ 'ਚ ਤੇਲ ਦੇਣ ਦੀ ਮੁਹਾਰਤ ਅਤੇ ਬੇਸ਼ਰਮੀ ਦੀ ਸਖ਼ਤ ਜ਼ਰੂਰਤ ਹੁੰਦੀ ਹੈ, ਜਿਸ ਨਾਲ ਇਹ "ਸਿੱਖਾਂ ਦੇ ਪੋਪ" ਨਹੀਂ, "ਬਾਦਲ ਦੇ ਪੱਪੂ (Puppet)" ਬਣਦੇ ਹਨ।

ਇੱਕ ਜਾਗਰੂਕ ਸਿੰਘ ਵੱਲੋਂ ਜਗਤਾਰ ਸਿੰਘ ਵੱਲੋਂ ਮੋਦੀ ਨੂੰ ਸਿਰਪਾਓ ਦੇਣ ਵਾਲੀ ਤਸਵੀਰ ਦਿਖਾਉਂਦਿਆਂ ਜਦੋਂ ਸਵਾਲ ਪੁੱਛਿਆ ਗਿਆ, ਤਾਂ ਜਗਤਾਰ ਸਿੰਘ ਨੇ ਕਿਹਾ ਕਿ "ਮੱਸਾ ਰੰਗੜ੍ਹ ਵੀ ਦਰਬਾਰ ਸਾਹਿਬ ਆਵੇ ਤਾਂ ਉਸ ਨੂੰ ਵੀ ਸਿਰੋਪਾ ਦਿੱਤਾ ਜਾਵੇਗਾ।" ਸ਼ਾਬਾਸ਼ ਜਗਤਾਰ ਸਿੰਘ ਜੀ, ਤੁਸੀਂ ਪੱਪੂ ਬਣਨ ਦੇ ਲਾਇਕ ਹੋ। ਐਸੇ ਹੀ ਉਮੀਦਵਾਰ ਦੀ ਲੋੜ੍ਹ ਹੈ ਬਾਦਲ ਨੂੰ, ਜਿਹੜਾ ਪੱਪੂ ਗੁਰਬਚਨ ਸਿੰਘ ਨਾਲੋਂ ਵੱਧ ਬੇਗੈਰਤ, ਬੇਸ਼ਰਮ ਅਤੇ ਦੁਰਮਤੀ ਹੋਵੇ। ਲਗੇ ਰਹੋ, ਤੁਹਾਡਾ ਸੁਪਨਾ ਸਾਕਾਰ ਹੋ ਸਕਦਾ ਹ...

- ਸੰਪਾਦਕ ਖ਼ਾਲਸਾ ਨਿਊਜ਼

Head Granthi of Sri Harmandar Sahib was questioned for why he gave Indian PM Modi a Siropa. The Head Granthi responded by saying “I will even give Massa Rangar Siropa.”

The Granthi tried to avoid the questions and headed towards his vehicle, but the Singh refused to back down and continued to ask his questions.

The Granthi stated, “It’s an SGPC issue go and question them.” However, the Singh answered back by saying, “But you are equally responsible as you were the one to put the siropa over him.”


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top