Share on Facebook

Main News Page

ਹੈਰਾਨਗੀ ਹੋਵੇਗੀ ਸੰਸਾਰ ਦੇ ਪ੍ਰਭਾਵਸ਼ਾਲੀ ਸਿੱਖਾਂ ਦੀ ਲਿਸਟ ਦੇਖਕੇ
-: ਸੰਪਾਦਕ ਖ਼ਾਲਸਾ ਨਿਊਜ਼

ਇਹ ਸੂਚੀ ਤਿਆਰ ਕਰਨ ਵਾਲੇ ਜਾਂ ਤਾਂ ਅੰਨ੍ਹੇ ਨੇ ਜਾਂ ਕੋਈ ਟੁੱਕੜਬੋਚ ਹਨ, ਨਹੀਂ ਤਾਂ ਜਿਸ ਤਰ੍ਹਾਂ ਦੇ ਵਿਅਕਤੀ ਇਸ ਦੇ ਪਹਿਲੇ ਪੰਜਾਂ ਸਥਾਨਾਂ 'ਤੇ ਹਨ, ਉਨ੍ਹਾਂ 'ਚੋਂ ਲਾਭ ਸਿੰਘ ਨੂੰ ਛੱਡਕੇ (ਜਿਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ) ਬਾਕੀ ਦੇ ਸਿਰੇ ਦੇ ਪੰਥ ਵਿਰੋਧੀ ਹਨ

ਕੀ ਮਾਅਰਕਾ ਮਾਰਿਆ ਹੈ ਪੱਪੂ ਕੁਲਵੰਤ ਸਿੰਘ, ਪੱਪੂ ਗੁਰਬਚਨ ਇੰਸਾਂ, ਗੱਦਾਰੇ ਕੌਮ ਬਾਦਲ ਤੇ ਬੜੂ ਵਾਲੇ ਸਾਧ ਨੇ???

ਇਸੇ ਤਰ੍ਹਾਂ ਸੁਖਬੀਰ ਬਾਦਲ, ਹਰਸਿਮਰਤ ਬਾਦਲ, ਕੈਪਟਨ ਅਮਰਿੰਦਰ ਸਿੰਘ, ਬੀਬੀ ਪ੍ਰਨੀਤ ਕੌਰ, ਮਨਜੀਤ ਸਿੰਘ ਜੀ.ਕੇ. ਆਦਿ ਕਿਹੜਾ ਇਨ੍ਹਾਂ 'ਚੋਂ ਪ੍ਰਭਾਵਸ਼ਾਲੀ ਸਿੱਖ ਹੈ ? ਬਹੁਤੇ ਤਾਂ ਸਿੱਖ ਅਖਵਾਉਣ ਦੇ ਵੀ ਹੱਕਦਾਰ ਨਹੀਂ, ਤੇ ਪ੍ਰਭਾਵਸ਼ਾਲੀ ਸਿੱਖ ਤਾਂ ਬਹੁਤ ਦੂਰ ਦੀ ਗੱਲ ਹੈ।

ਇਹ ਲਿਸਟ ਬਣਾਉਣ ਵਾਲੇ ਸਿਆਤਦਾਨਾਂ ਤੇ ਪਖੰਡੀ ਸਾਧਾਂ ਦੇ ਪਿੱਛਲੱਗੂ ਜਾਪਦੇ ਹਨ... ਹੈਰਾਨੀ ਹੁੰਦੀ ਹੈ ਇਹ ਲਿਸਟ ਬਣਾਉਣ ਵਾਲੇ ਪੈਨਲ ਦੇ ਮਾਨਸਿਕ ਪੱਧਰ 'ਤੇ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top