Share on Facebook

Main News Page

ਔਖਤੀ ਜਥੇਦਾਰਾਂ ਤੇ ਔਖਤੀ ਸੰਤਾਂ ਨੂੰ ਪੂਰੇ ਸਪੇਨ ਵਿੱਚ ਕਿਸੇ ਵੀ ਸਟੇਜ ਤੋਂ ਬੋਲਣ ਨਹੀਂ ਦਿਤਾ ਜਾਵੇਗਾ ਤੇ ਇਹਨਾ ਦਾ ਵਿਰੋਧ ਕੀਤਾ ਜਾਊਗਾ
-: ਸਿੱਖ ਮਿਸ਼ਨ ਸਪੇਨ

ਮਿਤੀ: 14 ਅਕਤੂਬਰ 2015 (ਗਗਨ ਸਪੇਨ): ਗੁਰਦੁਆਰਾ ਦਸ਼ਮੇਸ਼ ਦੁਆਰ ਤੋਰੇਪਚੀਕੋ (ਸਪੇਨ) ਵਿਖੇ, ਪੰਜਾਬ ਵਿੱਚ ਹੇਈ ਗੁਰੂ ਸਾਹਿਬ ਦੀ ਘੋਰ ਬੇਅਦਬੀ ਦੀ ਸਿੱਖ ਮਿਸ਼ਨ ਸਪੇਨ ਵਲੋਂ ਨਿੰਦਾ ਕੀਤੀ ਗਈ ਤੇ ਇਸ ਦੇ ਸਬੰਧ ਵਿੱਚ ਸਮੂਹ ਮੈਬਰਾਂ ਅਤੇ ਸੰਗਤਾਂ ਵਲੋਂ ਆਪਣੇ ਵਿਚਾਰ ਕੀਤੀ ਗਈ। ਸਮੂੰਹ ਬੁਲਾਰਿਆਂ ਵਲੋਂ ਬਾਦਲ ਸਰਕਾਰ ਤੇ ਭਾਰਤ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਗਿਆ ਅਤੇ ਔਖਤੀ ਜਥੇਦਾਰਾਂ ਤੇ ਔਖਤੀ ਸੰਤਾਂ ਦਾ ਬਾਈਕਾਟ ਕੀਤਾ ਗਿਆ ਤੇ ਸਮੂਹ ਮੈਬਰਾਂ ਤੇ ਸਗੰਤ ਵਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਪ੍ਰਣ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਔਖਤੀ ਜਥੇਦਾਰਾਂ ਤੇ ਔਖਤੀ ਸੰਤਾਂ ਨੂੰ ਪੂਰੇ ਸਪੇਨ ਵਿੱਚ ਕਿਸੇ ਵੀ ਸਟੇਜ ਤੋਂ ਬੋਲਣ ਨਹੀਂ ਦਿਤਾ ਜਾਵੇਗਾ ਤੇ ਇਹਨਾ ਦਾ ਵਿਰੋਧ ਕੀਤਾ ਜਾਊਗ।

ਇਸ ਮੌਕੇ ਮਨਜੀਤ ਸਿੰਘ, ਗੁਰਲਾਲ ਸਿੰਘ, ਹਰਜਿੰਦਰ ਸਿੰਘ ਗਿਲ, ਸ਼੍ਰੋਮਣੀ ਅਕਾਲੀ ਦਲ (ਮਾਨ) ਸਪੇਨ ਦੇ ਪ੍ਧਾਨ ਮਨਜੀਤ ਸਿੰਘ ਮਨੀ, ਕਥਾਵਾਚਕ ਮੋਹਣ ਸਿੰਘ, ਅਮਨਦੀਪ ਸਿੰਘ (ਬਾਉ), ਇੰਦਰਜੀਤ ਸਿੰਘ, ਬਲਦੇਵ ਸਿੰਘ, ਤਜਿੰਦਰ ਸਿੰਘ ਚਾਚਾ, ਆਦਿ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top