Share on Facebook

Main News Page

ਮਾਨ ਸਾਹਿਬ ਦੂਸਰਿਆਂ 'ਤੇ ਆਰੋਪ ਲਾਉਣ ਤੋਂ ਪਹਿਲਾਂ ਆਪਣਾ ਆਲਾ ਦੁਆਲਾ ਧਿਆਨ ਨਾਲ ਘੋਗ ਲਓ, ਫਿਰ ਦੂਜਿਆਂ 'ਤੇ ਇਲਜ਼ਾਮ ਲਗਾਓ
-: ਸ. ਚਰਨਜੀਤ ਸਿੰਘ ਖ਼ਾਲਸਾ ਪੰਚਾਇਤ

ਮਾਨ ਸਾਹਿਬ ਦੂਸਰਿਆਂ 'ਤੇ ਆਰੋਪ ਲਾਉਣ ਤੋਂ ਪਹਿਲਾਂ ਆਪਣਾ ਆਲਾ ਦੁਆਲਾ ਧਿਆਨ ਨਾਲ ਘੋਗ ਲੈਣਾ ਚਾਹੀਦਾ ਕਿ ਤੁਸੀਂ ਬਾਦਲ ਦਲ ਦੇ ਖਿਲਾਫ ਬਾਦਲ ਦਲੀਆਂ ਦੇ ਨਾਲ ਰਲ ਕੇ ਸਰਬਤ ਖਾਲਸਾ ਬੁਲਾਉਣਾ ਚਾਹੁੰਦੇ ਹੋ।

1. ਪਰਮਜੀਤ ਸਿੰਘ ਪੰਮਾ ਪ੍ਰਧਾਨ ਫੈਡਰੈਸ਼ਨ ਮਹਿਤਾ ਜੋ ਕੀ ਪੁਰਾਣਾ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਟਾਊਟ ਰਿਹਾ ਹੈ, ਤੇ ਫੈਡਰੇਸ਼ਨ ਮਹਿਤਾ ਜੋ ਕਿ ਬਾਦਲ ਦੀ OXYGEN ਨਾਲ ਚਲਦੀ ਹੈ। ਇਕ ਗਲ ਤੁਸੀਂ ਆਪ ਸਟੇਜਾਂ 'ਤੇ ਬੋਲਦੇ ਰਹੇ ਹੋ ਕਿ ਮਹਿਤਾ ਤੇ ਚਾਵਲਾ ਬਾਦਲ ਦੇ ਰੰਗਾ ਬਿਲਾ ਹਨ।

2. ਕਰਨੈਲ ਪੀਰ ਮੁਹੰਮਦ, ਇਹ ਉਸ ਕੈਪਟਨ ਕਵਲਜੀਤ ਸਿੰਘ ਦਾ ਚੇਲਾ ਹੈ, ਜਿਸ ਨੇ ਹਜ਼ਾਰਾਂ ਬੇ-ਦੋਸ਼ੇ ਸਿਖ ਨੌਜਵਾਨਾਂ ਨੂੰ ਕਤਲ ਕਰਵਾਉਣ ਲਈ ਗਵਰਨਰ ਰੇਅ ਤੇ DGP ਰਿਬੈਰੋ ਨੂੰ ਪੰਜਾਬ ਲਿਆਉਂਦਾ ਸੀ। ਕੈਪਟਨ ਕਵਲਜੀਤ ਨੇ ਖੁਦ ਹੈਲੀਕਾਪਟਰ 'ਤੇ ਬੈਠ ਕੇ Mund Operation ਦੁਆਰਾ ਸੈਂਕੜੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਸੀ। ਹੁਣ ਇਹ ਪੀਰ ਮੁਹੰਮਦ ਬਾਦਲ ਦਾ ਲਾਈਸੰਸੀ ਏਜੰਟ ਹੈ।

3. ਬਾਦਲ ਦਾ ਪਕਾ ਸੂਹੀਆ ਵਿਭਾਗ ਮੋਹਕਮ ਸਿੰਘ ਤੇ ਗੁਰਦੀਪ ਸਿੰਘ ਬਠਿੰਡਾ ਤੁਹਾਡੇ ਨਾਲ ਚਲ ਰਹੇ ਹਨ।

( ਖ਼ਾਲਸਾ ਪੰਥ ਨੂੰ ਦਿਉ ਜਵਾਬ ) !!!!!
ਤੁਸੀਂ ਕਿਸ ਆਧਾਰ 'ਤੇ ਬਾਦਲ ਦੇ ਖਿਲਾਫ ਸਰਬਤ ਖਾਲਸਾ ਸਦ ਰਹੇ ਹੋ ਅਤੇ ਪੰਥਕ ਜਥੇਬੰਦੀਆਂ ਨੂੰ ਏਜੰਸੀਆਂ ਦੇ ਏਜੰਟ ਦਸ ਰਹੇ ਹੋ ?


ਬਾਦਲ ਦੇ ਝੋਲੀਚੁੱਕਾਂ ਤੇ ਗੱਦਾਰਾਂ ਦੀ ਟੋਲੀ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top