Share on Facebook

Main News Page

ਥੱਪੜ ਦਿਹਾੜਾ - ਮੂਰਖ ਗੰਢੁ ਪਵੈ ਮੁਹਿ ਮਾਰ ॥
11 Nov 2011 ਭਾਈ ਜਗਤਾਰ ਸਿੰਘ ਹਵਾਰਾ ਨੇ ਕੱਟੜਵਾਦੀ ਹਿੰਦੂ ਹਮਲਾਵਰ ਦੇ ਜ਼ਬਰਦਸਤ ਥੱਪੜ ਜੜਿਆ
ਪੇਸ਼ੀ ਭੁਗਤਣ ਆਏ ਭਾਈ ਜਗਤਾਰ ਸਿੰਘ ਹਵਾਰਾ 'ਤੇ ਹਮਲਾ, ਹਮਲਾਵਰ ਨੂੰ ਮੋੜਵਾਂ ਜਵਾਬ ਮਿਲਿਆ

ਹਿੰਦੂ ਅੱਤਵਾਦੀ ਨਿਸ਼ਾਂਤ ਸ਼ਰਮਾ ਨੇ ਜੈ ਸ਼ੇਰਾਂ ਵਾਲੀ ਦਾ ਜੈਕਾਰਾ ਲਾਉਂਦਿਆਂ, ਜਦੋਂ ਭਾਈ ਹਵਾਰਾ 'ਤੇ ਹਮਲਾ ਕਰਨ ਦੀ ਕੋਸ਼ਿਸ ਕੀਤੀ ਤਾਂ, ਇਸ ਤੋਂ ਪਹਿਲਾ ਕਿ ਨਿਸ਼ਾਂਤ ਸ਼ਰਮਾ ਕੁਝ ਕਰਦਾ, ਭਾਈ ਹਵਾਰਾ ਨੇ ਬਿਨਾਂ ਅੱਖ ਝਪਕਿਆਂ ਤਾੜੜੜੜੜ ਦੇਣੀ ਜਬਰਦਸਤ ਥੱਪੜ, ਨਿਸ਼ਾਂਤ ਦੇ ਮੂੰਹ 'ਤੇ ਜੜ ਦਿੱਤਾ।

ਭਾਈ ਜਗਤਾਰ ਸਿੰਘ ਹਵਾਰਾ ਨੂੰ ਕਿਸੇ ਵੱਲੋਂ ਜੱਥੇਦਾਰ ਬਣਾਉਣ ਦੀ ਲੋੜ ਨਹੀਂ, ਇਹ ਕਰਕੇ ਉਨ੍ਹਾਂ ਦੀ ਹੈਸੀਯਤ ਨੂੰ ਘਟਾਇਆ ਜਾ ਰਿਹਾ ਹੈ, ਉਨ੍ਹਾਂ ਪਿੱਛੇ ਲੁੱਕ ਕੇ ਆਪਣੀ ਸਿਆਸਤ ਖੇਡੀ ਜਾ ਰਹੀ ਹੈ। ਸਾਵਧਾਨ!!!
ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top