Share on Facebook

Main News Page

ਮੰਡ, ਅਜਨਾਲਾ, ਦਾਦੂਵਾਲ, ਮੋਹਕਮ ਸਿੰਘ ਦੀ ਗ੍ਰਿਫਤਾਰੀ ਦਾ ਡਰਾਮਾ
-: ਸੰਪਾਦਕ ਖ਼ਾਲਸਾ ਨਿਊਜ਼

ਜਿਹੜੇ ਤਾਂ ਦਿਮਾਗ ਤੋਂ ਸੁਜਾਖੇ ਨੇ, ਉਨ੍ਹਾਂ ਨੂੰ ਤਾਂ ਸੱਚਾਈ ਦਿੱਖ ਸਕਦੀ ਹੈ, ਪਰ ਜਿਹੜੇ ਅੱਖਾਂ ਹੋਣ ਦੇ ਬਾਵਜੂਦ, ਅੰਨ੍ਹੇ ਹਨ, ਉਨ੍ਹਾਂ ਨੂੰ ਕੁੱਝ ਨਹੀਂ ਜੇ ਦਿਖਣਾ... ਇਸ ਵੀਡੀਓ ਨੂੰ ਦੇਖੋ, ਤਾਂ ਫੈਸਲਾ ਕਰੋ, ਕਿ ਇਹ ਦੋਸਤਾਨਾ ਮੈਚ (Friendly Match) ਨਹੀਂ ਹੈ? ਗ੍ਰਿਫਤਾਰੀਆਂ ਦਾ ਡਰਾਮਾ ਕਿਸ ਤਰ੍ਹਾਂ ਚੱਲ ਰਿਹਾ ਹੈ, ਲਗਦੈ ਹੈ ਕਿਸੇ ਨੂੰ ਕਿ ਇਨ੍ਹਾਂ ਡੋਗਰਿਆਂ ਨੂੰ ਪੁਲਿਸ ਕੁੱਝ ਕਹਿ ਰਹੀ ਹੈ? ਅਖੇ ਅਜਨਾਲੇ ਨੂੰ ਪੁਲਿਸ ਨੇ ਸਵੇਰੇ ਚਾਰ ਵੱਜੇ ਚੱਕ ਲਿਆ!!! ਫਲਾਣੇ ਨੂੰ ਪੁਲਿਸ ਨੇ ਘਰੋਂ ਚੱਕ ਲਿਆ... ਪੁਲਿਸ ਵਾਲੇ ਕਿਵੇਂ ਹੱਸ ਰਹੇ ਨੇ, ਜੱਫੀਆਂ ਪਾ ਰਹੇ ਨੇ...

ਗ੍ਰਿਫਤਾਰੀਆਂ ਕਰਵਾ ਕੇ ਤੁਹਾਨੂੰ Emotionally Blackmail ਕੀਤਾ ਜਾ ਰਿਹਾ ਹੈ। ਸਿੱਖੋ ਤੁਹਾਨੂੰ ਫਿਰ ਤੋਂ ਬੁੱਧੂ ਬਣਾਇਆ ਜਾ ਰਿਹਾ ਹੈ, ਤੇ ਤੁਸੀਂ ਖੁਸ਼ੀ ਖੁਸ਼ੀ ਬਣ ਰਹੇ ਹੋ!!!

ਜੇ ਥੱਲੇ ਦਿੱਤੀ ਵੀਡੀਓ ਤੇ ਤਸਵੀਰਾਂ ਦੇਖ ਕੇ ਕਿਸੇ ਨੂੰ ਲਗਦੈ ਕਿ ਇਹ ਡਰਾਮਾ ਨਹੀਂ,
ਤਾਂ ਉਹ ਆਪਣੀਆਂ ਅੱਖਾਂ ਤੇ ਦਿਮਾਗ਼ ਦਾ ਇਲਾਜ਼ ਜ਼ਰੂਰ ਕਰਾਵੇ
!!!
...ਫਿਰ ਕੱਢੋ ਸਾਨੂੰ ਗਾਹਲਾਂ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top