Share on Facebook

Main News Page

ਠੰਡੇ ਬੁਰਜ ਦੀ ਯਾਦ
-: ਭਾਈ ਪਰਮਜੀਤ ਸਿੰਘ ਉੱਤਰਾਖੰਡ

25 ਦਸੰਬਰ ਕ੍ਰਿਸਮਸ ਡੇ ਯਾਦ ਕਰਾਉਣ ਲਈ ਬੱਚਿਆਂ ਨੂੰ ਬਹੁਤ ਢੰਗ ਤਰੀਕੇ ਵਰਤੇ ਗਏ, ਪਰ ਅਸੀਂ ਗੁਰਦੁਆਰਿਆਂ ਵਿੱਚ ਤਕਰੀਰਾਂ ਤੋਂ ਅਲਾਵਾ ਕੁੱਛ ਕਰ ਨਹੀਂ ਪਾ ਰਹੇ । ਕਿਉਂ ਨਾ ਅਸੀਂ ਵੀ ਆਪਣੇ ਬੱਚਿਆਂ ਨੂੰ ਅਤੇ ਸਮਾਜ ਨੂੰ ਸਾਹਿਬਜਾਦੇ ਚੇਤੇ ਕਰਾਉਣ ਲਈ ਕੁੱਛ ਸ਼ੋਸ਼ਲ ਐਕਟੀਵਿਟੀ Social Activity ਦੇ ਕਾਰਜ ਕਰੀਏ। 

ਹਰ ਸਿੱਖ ਅਖਵਾਉਣ ਵਾਲਿਆਂ ਤੱਕ ਇਹ ਪੋਸਟਰ ਪਹੁੰਚਾ ਦਈਏ ਤਾਂਕਿ 26 ਦਸੰਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕੇ 27 ਦਸੰਬਰ (ਐਤਵਾਰ) ਨੂੰ ਇਹ ਕਾਰਜ (ਸੇਵਾ) ਕੀਤੀ ਜਾ ਸਕੇ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top