Share on Facebook

Main News Page

ਯੂ.ਏ.ਈ. ਦੀ ਜਾਗਰੂਕ ਸਿੱਖ ਸੰਗਤ ਅਰਦਾਸ 'ਚ ਤਬਦੀਲੀ ਬਾਰੇ ਆਪਣੇ ਫੈਸਲੇ 'ਤੇ ਅਟੱਲ

ਬੀਤੇ ਦਿਨੀਂ ਯੂ. ਏ. ਈ ਦੀ ਜਾਗਰੂਕ ਸਿੱਖ ਸੰਗਤਾਂ ਵਲੋਂ ਜੋ ਫੈਸਲਾ ਲਿਆ ਗਿਆ ਹੈ ਕਿ ਅਰਦਾਸ ਸਿਰਫ ਅਕਾਲ ਪੁਰਖ ਅੱਗੇ ਹੀ ਕੀਤੀ ਜਾਵੇਗੀ , ਸੰਗਤਾਂ ਅਪਣੇ ਇਸ ਫੈਸਲੇ ਤੇ ਅਟੱਲ ਹਨ।

ਗੁਰਦੁਆਰਾ ਅਵੀਰ ਦੇ ਪ੍ਰਧਾਨ ਸੁਰਜੀਤ ਸਿੰਘ ਵਲੋਂ ਦਿੱਤਾ ਗਿਆ ਮੁਆਫ਼ੀਨਾਮਾ ਉਹਨਾਂ 'ਤੇ ਸਿਆਸੀ ਦਬਾਅ ਹੇਠਾਂ ਦਿੱਤਾ ਗਿਆ, ਉਹਨਾਂ ਦਾ ਨੀਜੀ ਮੁਆਫੀਨਾਮਾ ਹੋ ਸਕਦਾ ਹੈ।

ਸੰਗਤਾਂ ਦੁਆਰਾ ਲਿਆ ਗਿਆ ਇਹ ਫੈਸਲਾ ਗੁਰਬਾਣੀ ਅਧਾਰਿਤ ਹੈ ਅਤੇ ਅਪਣੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੰਨਣਾ ਹਰ ਸਿੱਖ ਦਾ ਫਰਜ਼ ਹੈ।

ਵਲੋਂ ਸਮੂਹ ਸੇਵਾਦਾਰ:

Satnam Singh, Amarjeet Singh, Baljeet Singh, Bhagwant Singh, Taljinder Singh, Baljinder Singh, Prabhjeet Singh, Ranbir Singh, Jagjeet Singh, Gurjit Singh, Jatinder Singh, Gurvinder Singh, Mohinder Singh, Gurdev Singh, Charanjeet Singh, Pritam Singh, Parminder Singh
...ਅਤੇ ਹੋਰ ਵੀ ਸੇਵਾਦਾਰ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top