Share on Facebook | |||||||
ਹੀਰ-ਓ-ਵਾਚ ਹੀਰ ਆਖਦੀ ਵੇ ਰਾਂਝਿਆ ਗੱਲ ਸੁਣ ਖਾਂ, ਚਾਰ ਪੈਸੇ
ਤੂੰ ਕਿਧਰੋਂ ਕਮਾ ਮੀਆਂ। ਸੁਣਿਐ ਭੁੱਕੀ ਦੀ ਬੜੀ ਡੀਮਾਂਡ ਅੱਜ ਕਲ, ਰਾਜਸਥਾਨੋਂ
ਟਰੱਕ ਮੰਗਾ ਮੀਆਂ। ਪਲਾਟ, ਕੋਠੀਆਂ, ਜ਼ਮੀਨਾਂ ‘ਤੇ ਕਰ ਕਬਜ਼ੇ, ਘੈਂਟ ਜਿਹੀ
ਕੋਈ ਗੈਂਗ ਬਣਾ ਮੀਆਂ। ਤੇਰੇ ਨਾਲ਼ ਜੋ ਕਦੇ ਮੱਝੀਆਂ ਚਾਰਦੇ ਸਨ, ਅੱਜ ਕਰੋੜਾਂ
ਦੀਆਂ ਬਾਤਾਂ ਪਾਂਵਦੇ ਨੇ। |
|||||||
| |||||||
|