Share on Facebook

Main News Page

ਝੋਟਿਆਂ ਵਾਲੇ ਘਰੋਂ ਲੱਸੀ
-: ਦਲਜੀਤ ਸਿੰਘ ਇੰਡੀਆਨਾ

ਪਿਛਲੇ ਦਿਨੀਂ ਪਟਿਆਲੇ ਦੇ ਮੈਂਬਰ ਪਾਰਲੀਮੈਂਟ ਡਾਕਟਰ ਧਰ੍ਮਵੀਰ ਗਾਂਧੀ ਨੇ ਗੁਰਬਚਨ ਇੰਸਾਂ ਨੂੰ ਮੰਗ ਪੱਤਰ ਦਿੱਤਾ ਵੀ ਮੈਂ ਪਾਰਲੀਮੈਂਟ ਵਿਚ ਸਿੱਖ ਅਨੰਦੁ ਮੈਰਜ ਬਾਰੇ ਮਸਲਾ ਚੁੱਕਣਾ ਹੈ ਤੁਸੀਂ ਮਦਦ ਕਰੋ।

ਗਾਂਧੀ ਜੀ ਜਿਸ ਕੋਲ ਤੁਸੀਂ ਮੰਗ ਪਤਰ ਦੇਣ ਗਏ ਹੋ, ਇਸ ਦੇ ਪੱਲੇ ਕੀ ਹੈ? ਨਾ ਇਸ ਦੀ ਅਕਾਲੀ ਦਲ ਵਿੱਚ ਇੱਜ਼ਤ ਹੈ, ਨਾ ਸਿੱਖ ਕੌਮ ਵਿੱਚ, ਇਸ ਨੂੰ ਮੰਗ ਪਤਰ ਦੇਕੇ ਤਾਂ ਤੁਸੀਂ ਆਪਣਾ ਸਮਾਂ ਹੀ ਖਰਾਬ ਕੀਤਾ ਹੈ। ਗਾਂਧੀ ਜੀ ਇਹਨਾ ਚਵਲਾਂ ਨੇ ਤਾਂ ਨਾਨਕਸ਼ਾਹੀ ਕਲੰਡਰ ਨਹੀਂ ਛੱਡਿਆ, ਤੁਸੀਂ ਅਨੰਦੁ ਮੈਰਜ ਐਕਟ ਭਾਲਦੇ ਹੋ!!! ਇਹ ਤਾਂ ਪਜਾਮੀ ਥੱਲੇ ਖਾਕੀ ਨੀਕਰ ਵਾਲੇ ਆਰ.ਐਸ.ਐਸ ਦੇ ਕਰਿੰਦੇ ਨੇ, ਇਹ ਸਿੱਖਾਂ ਨੂੰ ਵਖਰੀ ਹੋਂਦ ਦਰਸਾਉਣ ਵਾਲਾ ਬਿਲ ਕਦੇ ਨਹੀਂ ਪਾਸ ਹੋਣ ਦੇਣਗੇ। ਇਹ ਬੋਟੀ ਕਿਸੇ ਹੋਰ ਦੀ ਖਾਂਦੇ ਨੇ...

ਗਾਂਧੀ ਜੀ ਤੁਸੀਂ ਇਹ ਮਾਮਲਾ ਪਾਰਲੀਮੈਂਟ ਵਿਚ ਉਠਾਓ, ਸਿੱਖ ਪੰਥ ਤੁਹਾਡਾ ਰਿਣੀ ਰਹੇਗਾ, ਪਰ ਇਹਨਾਂ ਤੋਂ ਕੋਈ ਆਸ ਨਾ ਰੱਖੋ, ਜਿਹਨਾ ਕੋਲ ਤੁਸੀਂ ਖੜੇ ਹੋ... ਇਹ ਆਰ.ਐਸ.ਐਸ ਅਤੇ ਕਾਲੀਆਂ ਦੀਆਂ ਰਖੈਲਾਂ ਨੇ... ਇਹਨਾ ਨਾਲ ਫੋਟੋ ਤਾਂ ਕੀ, ਕੋਲ ਖੜਨਾ ਵੀ ਗੁਨਾਹ ਹੈ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top