Share on Facebook

Main News Page

ਵਾਈਟ ਹਾਊਸ ਨੇ ਭਾਈ ਹਵਾਰਾ ਲਈ ਪਾਈ ਗਈ ਪਟੀਸ਼ਨ 'ਤੇ ਟਿੱਪਣੀ ਕਰਨੋਂ ਕੀਤਾ ਇਨਕਾਰ

ਭਾਈ ਹਵਾਰਾ ਦੀ ਰਿਹਾਈ ਸਾਰੇ ਸਿੱਖ ਚਾਹੁੰਦੇ ਹਨ, ਅਸੀਂ ਵੀ ਚਾਹੁੰਦੇ ਹਾਂ, ਪਰ ਉਸਦਾ ਫੈਸਲਾ ਭਾਰਤ ਸਰਕਾਰ ਨੇ ਕਰਨਾ ਹੈ, ਨਾ ਕਿ ਅਮਰੀਕਾ ਨੇ। ਸਿੱਖ ਅਖਵਉਣ ਵਾਲੇ ਬਹੁਤ ਭੋਲੇ ਹਨ, ਇਨ੍ਹਾਂ ਨੂੰ ਕੋਈ ਵੀ ਵਰਗਲਾ ਲੈਂਦਾ ਹੈ। ਇਹ ਪਟੀਸ਼ਨ ਪਾਉਣ ਵੇਲੇ ਹੀ ਇਸ ਦਾ ਅੰਜਾਮ ਪਤਾ ਸੀ। ਕਦੀ ਇਹ ਸੋਚਿਆ ਹੈ ਕਿ ਕੋਈ ਦੂਸਰਾ ਦੇਸ਼ ਕਿਸੇ ਹੋਰ ਦੇਸ਼ ਵਿੱਚ ਕਿਉਂ ਦਖ਼ਲ ਦੇਵੇਗਾ? ਕਿਉਂ ਹਰ ਵਾਰੀ ਸਿੱਖ ਆਪਣਾ ਜਲੂਸ ਕੱਢਵਾਉਂਦੇ ਨੇ? ਫਿਰ ਦੋਸ਼ ਦੂਜਿਆਂ ਨੂੰ।  ਭਾਈ ਹਵਾਰਾ ਨੂੰ "ਜਥੇਦਾਰ" ਅਖਵਾਏ ਜਾਂਦੇ ਸਰਬੱਤ ਖ਼ਾਲਸਾ ਨੇ ਬਣਾਇਆ... ਇਸ ਨਾਲ ਅਮਰੀਕਾ ਕੀ ਕਰੇ ? ਕਦੇ ਦਿਮਾਗ ਨਾਲ ਸੋਚਣਾ ਵੀ ਸ਼ੁਰੂ ਕਰੋ।

A response to your petition on the release of Jathedar Hawara:

Thank you for taking the time to sign a We the People petition on Sikh leader Jathedar Hawara.

The President has made clear that our nation's deep respect for religious liberty and pluralism must not stop at our shores. In an address to the people of India last year, the President stressed the importance of these fundamental principles to both our democracies:

"In both our countries, in India and in America, our diversity is our strength. And we have to guard against any efforts to divide ourselves along sectarian lines or any other lines. And if we do that well, if America shows itself as an example of its diversity and yet the capacity to live together and work together in common effort, in common purpose; if India, as massive as it is, with so much diversity, so many differences is able to continually affirm its democracy, that is an example for every other country on Earth."

The United States remains committed to coordinating with governments around the world to promote religious freedom for all citizens. We encourage you to continue to use the We the People platform to petition the Administration to take action on the policy issues you care about,
but we cannot comment here on the specific foreign criminal justice matter raised in your petition.

You can read the full Terms of Participation to get a better sense of why We the People is designed the way it is, and to learn more about its guidelines for use.

Thanks again for raising your voices.

-- The We the People Team


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top