Share on Facebook

Main News Page

Canada's first Sikh Defence Minister Harjit Sajjan now has a chicken burger named after him and it is called 'The Minister of National Deliciousness'.

45-year-old Sajjan, who was in November named Canada's Minister of National Defence in Prime Minister Justin Trudeau's 30-member Liberal cabinet, stopped by a downtown Vancouver eatery to sample the burger named in his honor.

ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਦੇ ਨਾਮ 'ਤੇ ਰੱਖਿਆ ਚਿਕਨ ਬਰਗਰ ਦਾ ਨਾਮ,
ਸ. ਹਰਜੀਤ ਸਿੰਘ ਸੱਜਣ ਨੇ ਬਰਗਰ ਦਾ ਸਵਾਦ ਲਿਆ


ਟਿੱਪਣੀ: ਕੈਨੇਡਾ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ, ਤੇ ਸ. ਹਰਜੀਤ ਸਿੰਘ ਸੱਜਣ ਨੇ ਵੀ ਬਰਗਰ ਦਾ ਸਵਾਦ ਲੈ ਕੇ ਇੱਕ ਰੌਸ਼ਨ ਦਿਮਾਗ ਹੋਣ ਦਾ ਸਬੂਤ ਦਿੱਤਾ ਹੈ... ਸਿੱਖ ਨਾ ਤਾਂ ਹਿੰਦੂ ਹੈ ਕਿ ਉਸਨੂੰ ਗਾਂ ਤੋਂ ਐਲਰਜੀ ਹੋਵੇ, ਤੇ ਨਾ ਮੁਸਲਮਾਨ ਜਿਸਨੂੰ ਸੂਰ ਤੋਂ ਨਫਰਤ ਹੋਵੇ... ਧਰਮ ਦਾ ਸੰਬੰਧ ਮਨ ਨਾਲ ਹੈ, ਤੇ ਖਾਣ ਦਾ ਸਰੀਰ ਨਾਲ...  ਤੇ ਬਹੁਤ ਸਹੀ ਲਿਖਿਆ ਹੈ ਸਪੋਕਸਮੈਨ ਨੇ ਕਿ "ਜੇ ਪੰਜਾਬ 'ਚ ਇੰਜ ਹੁੰਦਾ ਤਾਂ ਜਜ਼ਬਾਤ ਵਲੂੰਧਰੇ ਜਾਣੇ ਸਨ।"

-
ਸੰਪਾਦਕ ਖ਼ਾਲਸਾ ਨਿਊਜ਼

Source: http://www.dnaindia.com/world/report-chicken-burger-in-canada-named-after-sikh-defence-minister-harjit-sajjan-2186126


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top