Share on Facebook | |||||||
ਅਖੌਤੀ
ਦਸਮ ਗ੍ਰੰਥ ਨੂੰ "ਗੁਰੂ ਦਸਮ ਗ੍ਰੰਥ" ਕਹਿਣ ਵਾਲਿਆਂ ਲਈ ਪੋਸਟਰ ਤਿਆਰ, ਕਰੋ ਇਨ੍ਹਾਂ ਸਤਰਾਂ
ਦਾ ਕੀਰਤਨ
ਤੇ ਕਥਾ ਅਸੀਂ ਮੁਆਫੀ ਚਾਹੁੰਦੇ ਹਾਂ ਪਾਠਕਾਂ ਕੋਲੋਂ, ਕਿ ਇਹ ਅਸ਼ਲੀਲਤਾ ਸਾਹਮਣੇ ਰੱਖਣੀ ਪੈ ਰਹੀ ਹੈ... ਪਰ ਹੁਣ ਕੋਈ ਚਾਰਾ ਵੀ ਤਾਂ ਨਹੀਂ, ਜਦੋਂ ਪਿੰਦਰਪਾਲ, ਮਨਪ੍ਰੀਤ ਕਾਨਪੁਰੀ, ਅਤੇ ਹੋਰ ਬਚਿੱਤਰ ਨਾਟਕ ਦੇ ਸਮਰਥਕ ਇਸ ਅਸ਼ਲੀਲ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਨੱਥੀ ਕਰਦੇ ਹਨ... ਸੰਪਾਦਕ ਖ਼ਾਲਸਾ ਨਿਊਜ਼ |
|||||||
| |||||||
|