Share on Facebook

Main News Page

ਭਾਈ ਗੁਰਦਾਸ ਜੀ ਦੀ ਵਾਰ 13 "ਵਾਹਿ ਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ" ਬਾਰੇ ਪਾਏ ਜਾਂਦੇ ਭੁਲੇਖੇ 'ਤੇ
ਸ. ਪ੍ਰਭਦੀਪ ਸਿੰਘ ਦੇ ਗੁਰਮਤਿ ਅਨੁਸਾਰੀ ਵੀਚਾਰ

ਜਦੋਂ ਵੀ ਆਖੇ ਜਾਂਦੇ ਸਿਮਰਨ ਜੋ ਕਿ ਅਸਲ ਵਿੱਚ ਰੱਟਣ ਹੁੰਦਾ ਹੈ, ਬਾਰੇ ਕੋਈ ਵੀਚਾਰ ਸਾਂਝੇ ਕੀਤੇ ਜਾਂਦੇ ਹਨ, ਤਾਂ ਬਹੁਤਾਤ ਲੋਕਾਂ ਕੋਲ ਗੁਰਬਾਣੀ ਦੀ ਸੇਧ ਲਏ ਬਗੈਰ, ਭਾਈ ਗੁਰਦਾਸ ਜੀ ਦੀ ਵਾਰ 13 "ਵਾਹਿ ਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ।" ਦਾ ਸਹਾਰਾ ਲਿਆ ਜਾਂਦਾ ਹੈ, ਕਿ ਦੇਖੋ ਭਾਈ ਸਾਹਿਬ ਤਾਂ "ਵਾਹਿ ਗੁਰੂ" ਅੱਖਰ ਦੇ ਰਟਣ ਨੂੰ ਹੀ ਸਿਮਰਨ ਕਿਹਾ ਗਿਆ ਹੈ। ਇਸ ਭੁਲੇਖੇ ਨੂੰ ਸ. ਪ੍ਰਭਦੀਪ ਸਿੰਘ, ਟਾਈਗਰ ਜਥਾ ਯੂ.ਕੇ. ਨੇ ਬਹੁਤ ਖੂਬਸੂਰਤੀ ਨਾਲ ਦੂਰ ਕੀਤਾ। ਜ਼ਰੂਰ ਸੁਣੋ...

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top