Share on Facebook

Main News Page

ਮਰਿਆਦਾ ਮੰਨਦਾ ਕੌਣ ਹੈ, ਮੰਨਣ ਵਾਲੇ ਤਾਂ ਅਸੀਂ ਹਾਂ, ਫਿਰ ਸੋਧਣ ਦਾ ਹੱਕ ਵੀ ਸਾਨੂੰ ਹੈ
-: ਸਿਰਦਾਰ ਪ੍ਰਭਦੀਪ ਸਿੰਘ

ਸਵਾਲ

- ਪੰਥ ਕੌਣ ਅਤੇ ਕਿੱਥੇ ਹੈ?
- ਕੀ ਸਿੱਖ ਰਹਿਤ ਮਰਿਯਾਦਾ ਵਿੱਚ ਕੋਈ ਤਬਦੀਲੀ ਹੋ ਸਕਦੀ ਹੈ?
- ਕੀ ਸਿੱਖ ਰਹਿਤ ਮਰਿਯਾਦਾ ਗੁਰੂ ਗਰੰਥ ਸਾਹਿਬ ਦੇ ਅਧਾਰ ਤੇ ਖਰੀ ਉੱਤਰਦੀ ਹੈ?.......... ਜਵਾਬ ਵੀਡੀਓ ਵਿੱਚ, ਅਤੇ ਕੁੱਝ ਕੁ ਲਿਖਤ ਰੂਪ 'ਚ ਥੱਲੇ ਵੀ ਦਿੱਤੇ ਗਏ ਨੇ...

ਨੋਟ: "ਅਸੀਂ" ਦਾ ਮਤਲਬ ਹੈ, ਕੌਮ ਦਾ ਉਹ ਹਿੱਸਾ ਜੋ ਇਸ ਮਰਿਆਦਾ ਨੂੰ ਮੰਨਦਾ ਤੇ ਪ੍ਰਚਾਰਦਾ ਸੀ, ਪਰ ਹੁਣ ਸਮਾਂ ਬੀਤਣ ਨਾਲ ਉਸ ਵਿੱਚ ਗੁਰਬਾਣੀ, ਗੁਰਮਤਿ ਅਨੁਸਾਰ ਤਬਦੀਲੀਆਂ ਲਈ ਯਤਨਸ਼ੀਲ ਹੈ।

 

- 1945 ਦੀ ਮੀਟਿੰਗ 'ਚ ਬਣੀ ਕਮੇਟੀ ਆਪ ਇੱਕਠਾ ਹੀ ਨਹੀਂ ਬੈਠੀ ਕਦੀ
- ਉਹ ਪੰਥ ਹੈ ਕਿਥੇ ਹੈ ?
- ਪੰਥ ਦਾ ਅਰਥ ਹੈ ਰਸਤਾ, ਪੰਥ ਦਾ ਅਰਥ ਮਨੁੱਖਾਂ ਦਾ ਸਮੂਹ ਹੈ
- ਪੰਥੀ ਨੂੰ ਪੰਥ ਬਣਾ ਦਿੱਤਾ ਗਿਆ,
- ਜਿਹੜਾ ਪੰਥ ਨੂੰ ਅਪਣਾਉਂਦਾ ਹੈ, ਉਹ ਪੰਥੀ ਹੈ
- ਪੰਥੀ ਕਿਸ ਪੰਥ ਦਾ ਹੈ, ਗੁਰਬਾਣੀ ਰਾਹੀਂ ਸਮਝੀਏ, ਮਨੁੱਖ ਦਾ ਆਧਾਰ ਹੈ: ਲਹਣੈ ਪੰਥੁ ਧਰਮ ਕਾ ਕੀਆ
- ਪੰਥ ਉਹ ਜਿਸਦਾ ਆਧਾਰ ਧਰਮ ਹੈ, ਜਿਸ ਪੰਥ ਨੂੰ ਅਸੀਂ ਮੰਨਦੇ ਹਾਂ
- ਗੁਰਬਾਣੀ ਵਿੱਚ ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ
- ਭਾਈ ਗੁਰਦਾਸ ਜੀ ਵੀ ਕਹਿੰਦੇ ਹਨ - ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ॥
- ਪੰਥ ਕੇਵਲ ਰਸਤਾ ਹੈ, ਤੇ ਉਹ ਨਾਨਕ ਪੰਥ ਹੈ, ਜਿਸਨੂੰ ਅਸੀਂ  ਮੰਨਣਾ ਹੈ
- ਸੋਰਠਿ ਮਹਲਾ 5 ॥ ਵਡਭਾਗੀ ਸਤਿਗੁਰੁ ਪਾਇਆ ਜਿਨਿ ਜਮ ਕਾ ਪੰਥੁ ਮਿਟਾਇਆ ॥ ਪੰਨਾ 623
- ਜਮਾਂ ਦਾ ਪੰਥ ਉਹ ਪੰਥ ਹੈ, ਜਿਸਦਾ ਪੂਰੀ ਤਰ੍ਹਾਂ ਸਿਆਸੀ ਕਰਣ ਕੀਤਾ ਹੋਇਆ ਹੈ
- ਮੈਂਨੂੰ ਹੈਰਾਨੀ ਹੈ ਕਿ ਜਿਹੜੇ ਗੁਰਬਾਣੀ ਪੜ੍ਹਨ ਵਾਲੇ, ਜਿਨ੍ਹਾਂ ਨੇ ਇਸ ਭੰਬਲਭੂਸੇ ਚੋਂ ਨਿਲਕਨਾ ਸੀ, ਉਹ ਡਰੀ ਜਾਂਦੇ ਹਨ
- ਮਰਿਆਦਾ ਮੰਨਦਾ ਕੌਣ ਹੈ, ਮੰਨਣ ਵਾਲੇ ਤਾਂ ਅਸੀਂ ਹਾਂ, ਫਿਰ ਸੋਧਣ ਦਾ ਹੱਕ ਵੀ ਸਾਨੂੰ ਹੈ
- ਜਿਹੜੀਆਂ ਗਲਤੀਆਂ ਹਨ, ਸੋਧ ਦਿੱਤਾ ਜਾਵੇ, ਗੁਰਬਾਣੀ ਆਧਾਰ 'ਤੇ
- ਕੋਕੋ ਤੋਂ ਡਰਦੇ ਨਿਆਣੇ ਵਾਂਗ ਅਸੀਂ ਡਰੀ ਜਾਂਦੇ ਆ ਉਨ੍ਹਾਂ ਜੰਮ ਕੇ ਪੰਥ ਤੋਂ
- ਜਿਹੜੇ ਪੰਥ ਨੂੰ ਤੁਸੀਂ ਉਡੀਕਦੇ ਹੋ, ਉਹ ਤਾਂ ਮੰਨਦੇ ਹੀ ਨਹੀਂ, ਮੰਨਦੇ ਵੀ ਅਸੀਂ ਸੀ, ਤਾਂ ਬਦਲਾਂਗੇ ਵੀ ਅਸੀਂ ਹੀ
- ਸੋਧ ਕਰਣ ਤੋਂ ਡਰੀ ਜਾਂਦੇ ਹੋ, ਇਹ ਸਾਡਾ ਆਪਣਾ ਡਾਕੂਮੈਂਟ ਹੈ, ਟਕਸਾਲ ਨੇ ਤਾਂ ਕਦੀ ਮੰਨਿਆ ਹੀ ਨਹੀਂ
- ਸੰਤ ਸਮਾਜ, ਟਕਸਾਲ, ਸ਼੍ਰੋਮਣੀ ਕਮੇਟੀ ਕਿਸੇ ਨੂੰ ਕੋਈ ਹੱਕ ਨਹੀਂ
- ਹੁਣ ਭਗੌਤੀ ਨਹੀਂ ਜਰੀ ਜਾਂਦੀ, ਉਹ ਹੁਣ ਰਿਐਕਸ਼ਨ ਕਰਦੀ ਹੈ ਅੰਦਰ
- ਥੋੜਾ ਜਿਹਾ ਹੌਂਸਲਾ ਕਰੀਏ, ਸੋਧਣਾ ਵੀ ਆਪਾਂ ਹੀ ਆ

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top