Share on Facebook

Main News Page

ਨੀਲਧਾਰੀ ਸ਼ੰਭੀ ਵਾਲੇ ਸਾਧ ਦਾ ਪਰਦਾਫਾਸ਼
-: ਟਾਈਗਰ ਜਥਾ ਯੂ.ਕੇ. ਨਾਲ ਅੱਠ-ਨੌਂ ਸਾਲ ਪੁਰਾਣੀ ਵੀਡੀਓ

ਇਹ ਵੀਡੀਓ ਅੱਠ ਨੌਂ ਸਾਲ ਪੁਰਾਣੀ ਹੈ, ਜਦੋਂ ਸਿਰਦਾਰ ਪ੍ਰਭਦੀਪ ਸਿੰਘ ਹਾਲੇ ਸਾਬਤ ਸੂਰਤ ਨਹੀਂ ਸਨ। ਇਹ ਲਿਖਣਾ ਤਾਂ ਜ਼ਰੂਰੀ ਹੈ ਕਿ ਸਾਡੇ ਲੋਕ ਬਹੁਤਾ ਪੜ੍ਹਦੇ ਨਹੀਂ, ਸਿਰਫ ਦੇਖਕੇ ਹੀ ਰੌਲ਼ਾ ਪਾਉਣਾ ਸ਼ੁਰੂ ਕਰ ਦਿੰਦੇ ਹਨ, ਇਹ ਹੀ ਨਾ ਕਹਿਣਾ ਸ਼ੁਰੂ ਕਰ ਦੇਣ ਕਿ ਦੇਖੋ ਜੀ ਪ੍ਰਭਦੀਪ ਸਿੰਘ ਪਤਿਤ ਹੋ ਗਿਆ।

ਨੋਟ: (ਸਿਰਦਾਰ ਪ੍ਰਭਦੀਪ ਸਿੰਘ ਵੱਲੋਂ) :

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ ਕਿ ਜਦੋਂ ਅੱਠ- ਨੋਂ ਸਾਲ ਪਹਿਲਾਂ ਇਹ ਵੀਡਿਉ ਯੂ ਟਿਊਬ 'ਤੇ ਚੜਾਈ ਗਈ ਸੀ ਤਾਂ ਨੀਲਧਾਰੀਆਂ ਦੀ ਜੁੰਡਲੀ ਵੱਲੋਂ ਇਸਨੂੰ Abuse Report ਕਰਕੇ ਘੱਟੋ ਘੱਟ ਪੰਜ ਵਾਰ ਉਤਰਵਾ ਦਿੱਤਾ ਸੀ, ਪਰ ਉਹਨਾਂ ਸਮਿਆਂ ਦੌਰਾਨ ਫੇਸਬੁੱਕ ਦਾ ਅਜੇ ਬਹੁਤਾ ਦੌਰ ਨਹੀਂ ਸੀ। ਇਸ ਵਾਰ ਫਿਰ ਇੱਕ ਕੋਸ਼ਿਸ ਕੀਤੀ ਗਈ ਸੀ, ਕਿ ਇਸਨੂੰ ਯੂ ਟਿਊਬ 'ਤੇ ਉੱਪਲਭਧ ਕਰਵਾਇਆ ਜਾਵੇ, ਪਰ ਪਤਾਂ ਨਹੀਂ ਇਹ ਜਿਣਸਾਂ ਕਿੱਥੇ ਬੈਠੀਆਂ ਆਪਣੇ ਬਾਬਿਆਂ ਦੀਆਂ ਕਾਰਵਾਈਆਂ ਤੇ ਅੱਖ ਰੱਖੀ ਰਖਦੀਆਂ ਹਨ, ਇਸ ਵਾਰ ਫਿਰ ਇਸ ਵੀਡਿਉ ਨੂੰ ਉਤਰਵਾਉਣ ਨੂੰ ਕਾਹਲੀਆਂ ਪਈਆਂ ਹਨ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top