Share on Facebook

Main News Page

ਪੰਥ ਕੀ ਹੈ ?
-: ਅਮਰਜੀਤ ਸਿੰਘ ਕੈਨੇਡਾ

What is Panth? ਪੰਥ ਕੀ ਹੈ?
Who is part of Panth? ਪੰਥ ਦਾ ਹਿੱਸਾ ਕੌਣ ਹੈ?
Who represent Panth? ਪੰਥ ਦੀ ਨੁਮਾਇੰਦਗੀ ਕੌਣ ਕਰਦਾ ਹੈ?
Who is Panthic? ਪੰਥਿਕ ਕੌਣ ਹੈ?
What is Excommunication from the Panth? ਪੰਥ 'ਚੋਂ ਬਰਖਾਸਤਗੀ ਕੀ ਹੈ?

ਆਓ, ਇਨ੍ਹਾਂ ਸਵਾਲਾਂ ਦੇ ਜਵਾਬ ਲੱਭੀਏ।

Will try to understand this widely used word "Panth" under the light of Guru Granth Sahib Jee. Below are lines from 3 different Shabads from SGGS Ji.  

ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ ॥ ਪੰਨਾ 170
The Guru, the True Guru, the Giver, has shown me the Way; my Divine came and met me.

ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥ ਪੰਨਾ 172
My heart is filled with love for the Sovereign Divine King; the Guru has shown me the path and the way to find Him.

ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥ - ਪੰਨਾ 229
Without the Guru, the Path cannot be seen. How can anyone proceed?

We can assume from above that Panth refers to the Path or Way to unite with Divine. Based on above definition, I believe it would be wise to draw below assumptions and answer the questions mentioned above
 

Panth is the Path or Way to unite with Divine.
ਗੁਰੂ ਵਲੋਂ ਦਰਸਾਇਆ ਮਾਰਗ, ਗੁਰਮਤਿ ਦਾ ਰਾਹ ਹੀ ਪੰਥ ਹੈ, ਜਿਹੜਾ ਅਕਾਲਪੁਰਖ ਨਾਲ ਅਭੇਦ ਕਰਦਾ ਹੈ।

Anyone that follows the teachings of the SGGS is part of Panth.
ਜਿਹੜਾ ਵੀ ਗੁਰੂ ਦੇ ਦਰਸਾਏ ਮਾਰਗ 'ਤੇ ਚਲਦਾ ਹੈ, ਉਹ ਪੰਥ ਦਾ ਹਿੱਸਾ ਹੈ।

Guru Granth Sahib's Bani and teachings represent the True Panth.  
ਜਿਹੜਾ ਵੀ ਗੁਰੂ ਗ੍ਰਥ ਸਾਹਿਬ ਦੀ ਬਾਣੀ ਤੇ ਸਿਖਿਆ 'ਤੇ ਚਲਦਾ ਹੈ, ਉਹ ਸੱਚੇ ਪੰਥ ਦਾ ਨੁਮਾਇੰਦਾ ਹੈ।

Anyone who is fully committed to GGS can be considered Panthic.
ਜਿਹੜਾ ਸਿਰਫ ਸਰੀ ਗੁਰੂ ਗ੍ਰੰਥ ਸਾਹਿਬ ਨੂੰ ਦ੍ਰਿੜਤਾ ਨਾਲ ਸਮਰਪਿਤ ਹੈ, ਉਹ ਪੰਥੀ (ਪਥਿਕ, ਰਾਹਗੀਰ) ਹੈ।
Excommunication from Panth is not possible. How can group of people or an entity strip someone from their Path to Sikhi? Just not practical or logical.
ਪੰਥ 'ਚੋਂ ਬਰਖਾਸਤ ਕੀਤਾ ਹੀ ਨਹੀਂ ਜਾ ਸਕਦਾ। ਕਿਸ ਤਰ੍ਹਾਂ ਕੁੱਝ ਕੁ ਲੋਕ ਇੱਕਠੇ ਹੋਕੇ ਕਿਸੇ ਨੂੰ ਛੇਕ ਸਕਦੇ ਹਨ, ਇਹ ਮੁਮਕਿਨ ਹੀ ਨਹੀਂ।

The word Panth has been mentioned in SGGS 66 times.
ਗੁਰਬਾਣੀ ਵਿੱਚ 66 ਬਾਰ "ਪੰਥ" ਸ਼ਬਦ ਦਾ ਜ਼ਿਕਰ ਆਇਆ ਹੈ, ਤੇ ਕਿਤੇ ਵੀ ਪੰਥ ਦਾ ਅਰਥ "ਸਮੂਹ" ਨਹੀਂ ਹੈ, ਸਿਰਫ ਰਾਹ, ਰਸਤਾ ਹੀ ਹੈ।

I have listed below the first 30 examples where this word was used and all the translations define this word as PATH (RASTA). And it is very clearly mentioned that this is the Path to get united with Divine and Guru is the only one that can show us TRUE PANTH. Nowhere does it mention that collection of 5 Jathedars or so called groups who claim to be Panthic are PANTH. Please feel free to correct me wherever I am wrong. Below are those 30 Parmans and if someone wants the remaining 36, I can post them as well. 

ਮੰਨੈ ਮਗੁ ਨ ਚਲੈ ਪੰਥੁ ॥ - ਪੰਨਾ 3

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ - ਪੰਨਾ 6
ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥ - ਪੰਨਾ 41
ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥ - ਪੰਨਾ 42
ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥ -ਪੰਨਾ 77
ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥ - ਪੰਨਾ 92
ਜਿਤੁ ਜਮ ਕੈ ਪੰਥਿ ਨ ਜਾਈਐ ॥ - ਪੰਨਾ 132
ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ॥ -ਪੰਨਾ 170
ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥ - ਪੰਨਾ 172
ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥ - ਪੰਨਾ 208
ਹਰਿ ਨਾਮੁ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ ॥੧॥ ਰਹਾਉ॥-ਪੰਨਾ 214
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥ ਪੰਨਾ 219
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥ - ਪੰਨਾ 229
ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥ -ਪੰਨਾ 240
ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥ -ਪੰਨਾ 248
ਕਾਹੂ ਪੰਥੁ ਦਿਖਾਰੈ ਆਪੈ ॥ - ਪੰਨਾ 253
ਤ੍ਰਾਸ ਮਿਟੈ ਜਮ ਪੰਥ ਕੀ ਜਾਸੁ ਬਸੈ ਮਨਿ ਨਾਉ ॥ - ਪੰਨਾ 257
ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ -ਪੰਨਾ 264
ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥  - ਪੰਨਾ 320
ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥ -ਪੰਨਾ 334
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥ - ਪੰਨਾ 337
ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥  - ਪੰਨਾ 360
ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਹ੍ਹਾਰੀ ॥ -ਪੰਨਾ 401
ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥ - ਪੰਨਾ 443
ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥ - ਪੰਨਾ 449
ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥ - ਪੰਨਾ 454
ਖੋਜ ਅਸੰਖਾ ਅਨਿਕ ਤਪੰਥਾ ਬਿਨੁ ਗੁਰ ਨਹੀ ਪਹੂਚਾ ॥ -ਪੰਨਾ 534
ਸਭ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲਿ ਬਲਿ ਜਾਉ ॥ - ਪੰਨਾ 536
ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ॥ ਪੰਨਾ 574
ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥ - ਪੰਨਾ 575

Suggestions and comments are always welcome :)

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top