Share on Facebook

Main News Page

ਲਉ ਜੀ ਪੇਸ਼ ਹੈ ਇਕ ਹੋਰ ਨਵਾਂ ਭੰਬਲਭੂਸਾ !
-: ਇੰਦਰਜੀਤ ਸਿੰਘ ਕਾਨਪੁਰ

ਇਹ ਗੁਰਮੁਖੀ ਵਿੱਚ ਛੱਪੀ ਪੁਸਤਕ ਹੈ, "ਸ਼੍ਰੀ ਮਦ ਭਾਗਵਤ ਗੀਤਾ" , ਛਾਪਣ ਵਾਲੇ ਹਨ ਅੰਮ੍ਰਤਸਰ ਦੇ ਭਾ. ਚਤਰ ਸਿੰਘ ਜੀਵਨ ਸਿੰਘ।

ਅਰਦਾਸ ਵਿੱਚ ਛੇੜਾ ਛਾੜੀ ਦਾ ਰੌਲਾ ਪਾਉਣ ਵਾਲਿਉ! ਇਸ ਵਿੱਚ ਲਿੱਖੀ "ਅਰਦਾਸ" ਨੂੰ ਧਿਆਨ ਨਾਲ ਪੜੋ ਤੇ ਸਾਨੂੰ ਦਸੋ ਕਿ,

१ _ ਤੁਸੀਂ ਇਨ੍ਹਾਂ ਦੀ ਅਰਦਾਸ ਦੀ ਨਕਲ ਕੀਤੀ ਹੈ ?
२ _ ਕਿ ਇਨ੍ਹਾਂ ਨੇ ਤੁਹਾਡੀ ਅਰਦਾਸ ਦੀ ਨਕਲ ਕੀਤੀ ਹੈ ?

ਸਾਨੂੰ ਗਾਲ੍ਹਾ ਕਡ੍ਹਣ ਵਾਲਿਉ ਮੂਰਖ ਦਸਮ ਗ੍ਰੰਥੀਓ, ਜਾਉ ਹੁਣ ਚਤਰ ਸਿੰਘ ਜੀਵਨ ਸਿੰਘ ਦੇ ਦਫਤਰ ਤੇ ਪੁਛੋ ਉਨ੍ਹਾਂ ਕੋਲੋਂ ਕਿ ਇਸ ਅਰਦਾਸ ਦਾ ਮੂਲ ਸ੍ਰੋਤ ਕੀ ਹੈ।

ਤੁਸੀਂ ਚੋਰ ਹੋ ਕਿ ਇਹ ਭਈਏ ਚੋਰ ਹਨ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top