Share on Facebook

Main News Page

ਕਦੀ ਇਨ੍ਹਾਂ ਲੋਕਾਂ ਨੇ ਡੇਰਿਆਂ, ਤਖਤਾਂ, ਟਕਸਾਲਾਂ ਵਿਰੁੱਧ ਕੋਈ ਕਾਰਵਾਈ ਦੀ ਮੰਗ ਕੀਤੀ, ਜਿਹੜੇ ਪਿਛਲੇ ਸੱਤਰ ਸਾਲਾਂ ਤੋਂ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਂਦੇ ਆ ਰਹੇ ਹਨ
-: ਬਲਰਾਜ ਸਿੰਘ ਸਪੋਕਨ

ਅਮਰੀਕਾ ਈਸਟ ਕੋਸਟ ਵਿੱਚ ਲਗਭਗ ਦੋ ਤਿੰਨ ਸੌ ਗੁਰਦੁਆਰੇ ਹੋਣਗੇ । ਪਰ ਪਿਛਲੇ ਤਿੰਨ ਹਫਤਿਆਂ ਦੀ ਜੱਦੋ ਜਹਿਦ ਤੋਂ ਬਾਅਦ ਆਹ ਪੈਂਤੀ ਚਾਲ੍ਹੀ ਜਾਣੇ ਹੀ ਇਕੱਠੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਰੋਧ ਕਰਣ ਵਾਲੇ। ਇਨ੍ਹਾਂ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ, ਪਰ ਭੇਡਾਂ ਜ਼ਰੂਰ ਹਨ। ਇਨ੍ਹਾਂ 'ਚੋਂ ਬਹੁਤੇ ਉਹ ਹੋਣਗੇ ਜਿਹੜੇ ਕਿਸੇ ਸੰਪਰਦਾ ਜਾਂ ਡੇਰੇ ਨਾਲ ਜੁੜੇ ਹੋਣਗੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲਾ ਅਜਿਹੀ ਕਰਤੂਤ ਨਹੀਂ ਕਰ ਸਕਦਾ। ਬਹੁਤਾਤ ਵਿੱਚ ਇਨ੍ਹਾਂ ਨੇ ਖੁਦ ਰਹਿਤ ਮਰਿਯਾਦਾ ਨਹੀਂ ਪੜੀ ਹੋਵੇਗੀ, ਬਸ ਮੇਰੇ ਤੇਰੇ ਕਹਿਣ 'ਤੇ ਹੀ ਚਲੇ ਗਏ ਹੋਣਗੇ। ਜੇਕਰ ਇਨ੍ਹਾਂ ਲੋਕਾਂ ਨੂੰ ਮਰਿਯਾਦਾ ਦਾ ਇਤਨਾ ਫਿਕਰ ਹੈ ਜਾਂ ਸੀ, ਕੀ ਇਨ੍ਹਾਂ ਪਹਿਲਾਂ ਕਦੇ ਇਸ ਤਰਾਂ ਦਾ ਇਕੱਠ ਕਰਕੇ ਉਨ੍ਹਾਂ ਡੇਰਿਆਂ, ਤਖਤਾਂ, ਟਕਸਾਲਾਂ ਵਿਰੁੱਧ ਕੋਈ ਕਾਰਵਾਈ ਦੀ ਮੰਗ ਕੀਤੀ, ਜਿਹੜੇ ਪਿਛਲੇ ਸੱਤਰ ਸਾਲਾਂ ਤੋਂ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਂਦੇ ਆ ਰਹੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top