Share on Facebook

Main News Page

ਬਾਘੜਬਿੱਲਾ ਧੁੰਮਾ ਦੀ ਕਰਤੂਤ ਕਰਕੇ ਹੁਣ ਪੰਜਾਬ ਸਰਕਾਰ "ਛਬੀਲ" ਲਾਉਣ ਦੇ 800 ਰੁਪਏ ਵਸੂਲੇਗੀ

ਲੰਗਰ ਤੇ ਛਬੀਲ ਦੀ ਪਰੰਪਰਾ ਵਾਲੇ ਪੰਜਾਬ 'ਚ ਹੁਣ ਸਰਕਾਰ ਨੇ ਇਸਦੀ ਮਨਜ਼ੂਰੀ ਲਈ ਇਸਨੂੰ ਇੱਕ ਕਮਾਈ ਦਾ ਜ਼ਰੀਆ ਬਣਾ ਲਿਆ ਹੈ। ਛਬੀਲ ਲਾਉਣ ਲਈ ਹੁਣ ਮਨਜ਼ੂਰੀ ਲੈਣਾ ਜ਼ਰੂਰੀ ਹੋ ਗਿਆ ਹੈ, ਅਤੇ ਇਸ ਲਈ ਹੁਣ ਤੁਹਾਨੂੰ 800 ਰੁਪਏ ਖਰਚਣੇ ਪੈ ਸਕਦੇ ਹਨ। ਛਬੀਲ ਲਉਣ ਲਈ ਹੁਣ ਸੁਵੀਧਾ ਕੇਂਦਰ 'ਚ ੳਪਲਾਈ ਕਰਣ ਲਈ 300 ਰੁ ਦੀ ਫੀਸ ਦੇਣੀ ਪਵੇਗੀ। ਇਸ ਤੋਂ ਬਾਅਦ ਪੁਲਿਸ ਕਲੀਯਰੰਸ ਲਈ 500 ਰੁ ਵਖਰੇ ਜਮਾ ਕਰਵਾਉਣਟ ਪੈਣਗੇ।

ਇਹ ਸਭ ਬਾਘੜਬਿੱਲਾ ਗੈਂਗ ਦੇ ਹਰਨਾਮ ਧੁੰਮਾ ਦੀ ਕਰਤੂਤ ਕਰਕੇ ਹੋਇਆ ਹੈ, ਜਿਸਨੇ 17 ਮਈ 2016 ਨੂੰ ਛਬੀਲ ਦੀ ਆੜ 'ਚ ਆਪਣੇ ਟਕਸਾਲੀ ਗੁੰਡਿਆਂ ਕੋਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਕਾਤਲਾਨਾ ਹਮਲਾ ਕੀਤਾ ਸੀ, ਜਿਸ ਵਿੱਚ ਉਨ੍ਹਾਂ ਦੇ ਸਾਥੀ ਭਾਈ ਭੁਪਿੰਦਰ ਸਿੰਘ ਦੀ ਗੋਲ਼ੀ ਲੱਗਣ ਕਾਰਣ ਮੌਤ ਹੋ ਗਈ ਸੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top