Share on Facebook

Main News Page

ਅਖੌਤੀ ਟਕਸਾਲ ਦਾ ਸਰੇਬਾਜ਼ਾਰ ਭੰਡਾਫੋੜ
-: ਖ਼ਾਲਸਾ ਨਿਊਜ਼ ਟੀਮ

ਇਨ੍ਹਾਂ ਤਿੰਨ ਟਕਸਾਲਾਂ ਦੇ ਮੁਖੀਆਂ ਦੀਆਂ ਕਰਤੂਤਾਂ ਦੇਖਕੇ ਲਗਦਾ ਹੈ ਕਿ ਕੋਈ ਟਕਸਾਲ ਗੁਰੂ ਗੋਬਿੰਦ ਸਿੰਘ ਨੇ ਚਲਾਈ ?

- ਮਹਿਤਾ ਚੌਂਕ ਟਕਸਾਲ ਦਾ ਮੁਖੀ : ਬਾਘੜਬਿੱਲਾ ਧੁੰਮਾ
- ਅਜਨਾਲਾ ਟਕਸਾਲ ਦਾ ਮੁਖੀ: ਅਮਰੀਕ ਸਿੰਘ ਟੱਟੀਵਾਲਾ
- ਸੰਗਰਾਵਾਂ ਟਕਸਾਲ ਦਾ ਮੁਖੀ: ਰਾਮ ਸਿੰਘ (ਜਿਹੜਾ ਚੁੱਪਚਾਪ ਅਮਰੀਕ ਸਿੰਘ ਦੀ ਬਕਵਾਸ ਸੁਣਦਾ ਰਿਹਾ)

ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤਾ “ਖ਼ਾਲਸਾ” ਸੰਪੂਰਨ ਕੀਤਾ, ਕੋਈ ਵੱਖਰੀ ਟਕਸਾਲ ਨਹੀਂ ਚਲਾਈ ਤੇ ਨਾ ਹੀ ਬਾਬਾ ਦੀਪ ਸਿੰਘ ਨੇ ਕੋਈ ਟਕਸਾਲ ਚਲਾਈ। ਇਹ ਸਭ ਇਨ੍ਹਾਂ ਸਰਕਾਰੀ ਟੁੱਕੜਬੋਚਾਂ ਵੱਲੋਂ ਭੋਲੇ ਭਾਲੇ ਸਿੱਖਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਪ੍ਰਚਾਰਿਆ ਗਿਆ।

ਸਿਵਾਏ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ, ਟਕਸਾਲ ਦਾ ਕੋਈ ਵੀ ਮੁਖੀ ਸਿੱਖੀ ਲਈ ਕੱਖ ਨਹੀਂ ਕਰਕੇ ਗਿਆ, ਸਿਵਾਏ ਬ੍ਰਾਹਮਣਵਾਦ ਫੈਲਾਉਣ ਤੋਂ, ਜਾਂ ਗੁੰਡਾਗਰਦੀ ਕਰਣ ਤੋਂ।

ਭਾਈ ਭੁਪਿੰਦਰ ਸਿੰਘ ਜੀ ਦੀ ਮੌਤ ਦਾ ਦੁੱਖ ਹੈ, ਪਰ ਇਸ ਮੌਤ ਨੇ ਅਖੌਤੀ ਟਕਸਾਲ ਦੀ ਅਸਲੀਅਤ ਦਾ ਪਰਦਾਫਾਸ਼ ਕਰ ਦਿੱਤਾ, ਜਿਸਦਾ ਦਾ ਫਾਇਦਾ ਸਿੱਖ ਕੌਮ ਨੂੰ ਹੋਇਆ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top