Share on Facebook

Main News Page

ਨਾਨਕ ਦੁਨੀਆ ਕੈਸੀ ਹੋਈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਨਾਨਕ ਦੁਨੀਆ ਕੈਸੀ ਹੋਈ ਸਾਲਕੁ ਮਿਤੁ ਨ ਰਹਿਓ ਕੋਈ ॥ ਪੰਨਾਂ 1410

ਹਰ ਪਾਸੇ ਧਰਮ ਦੇ ਨਾਮ 'ਤੇ ਧੋਖਾ, ਦੋਸਤੀ ਦੇ ਨਕਾਬ ਹੇਠ ਦੁਸ਼ਮਣੀ ਜ਼ੁਲਮ, ਸੰਤ ਦੇ ਪਹਿਰਾਵੇ ਵਿੱਚ ਸੈਤਾਨੀਅਤ, ਸਿੱਖੀ ਦੇ ਬਾਣੇ ਵਿੱਚ ਫਰੇਬ, ਸਿੱਖ ਗੁਰੂ ਨਾਲ ਭੀ ਧੋਖਾ ਕਰ ਰਿਹਾ ਹੈ, ਦਿਖਾਵੇ ਦਾ ਵਾਹਿ ਗੁਰੂ ਵਾਹਿ ਗੁਰੂ ਜਪਦਾ ਹੈ, ਪਰ ਗੁਰੂ ਦਾ ਬਚਨ ਨਹੀਂ ਮੰਨਦਾ, ਅੰਮ੍ਰਿਤ ਨਿਤਨੇਮ ਵਿੱਚ ਕੱਚੀ ਬਾਣੀ ਪੜ੍ਹਕੇ ਗੁਰੂ ਗ੍ਰੰਥ ਨੂੰ ਅਧੂਰਾ ਕਹਿਣ ਜਿਹੀ ਬੇਅਦਬੀ ਕਰ ਰਿਹਾ ਹੈ। ਮਾਨੋ ਅੱਜ ਹਰ ਪਾਸੇ ਝੂਠ ਨੇ ਸੱਚ ਦੇ ਕੱਪੜੇ ਪਾ ਲਏ ਹਨ, ਸੰਸਾਰ ਦੇ ਧਾਰਮਿਕ ਇਕੱਠਾਂ ਦੇ ਮੰਚ 'ਤੇ ਭੀ ਸ਼ੈਤਾਨੀਅਤ ਦਾ ਨੰਗਾ ਨਾਚ ਦਿਸਦਾ ਹੈ। ਸੱਚ ਦੇ ਵਿਰੁੱਧ ਧਮਕੀਆਂ, ਗੋਲ਼ੀਆਂ, ਬੰਬਾਂ ਤੇ ਤਲਵਾਰਾਂ ਦੀ ਵਰਤੋਂ ਹੋ ਰਹੀ ਹੈ।

ਨਾਰਦੁ ਨਾਚੈ ਕਲਿ ਕਾ ਭਾਉ ਜਤੀ ਸਤੀ ਕਹ ਰਾਖਹਿ ਪਾਉ ॥1॥349

ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ ॥3॥381

...ਪਰ, ਮਨੁੱਖਤਾ ਕੋਲ ਸਰਾਫ ਬਿਰਤੀ ਨਹੀਂ ਰਹੀ, ਜੋ ਇਸ ਖੋਟੇ ਢਬੂਏ ਨੂੰ ਪਛਾਣ ਲਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top