Share on Facebook

Main News Page

ਐਮ.ਬੀ.ਡੀ. ਗਾਈਡ ਵਾਲਿਆਂ ਨੂੰ ਵੀ ਪਤਾ ਹੈ ਕਿ ਅਖੌਤੀ ਦਸਮ ਗ੍ਰੰਥ 'ਚ ਜਗਮਾਤਾ ਕਿਸ ਨੂੰ ਕਿਹਾ ਗਿਆ ਹੈ
-: ਖ਼ਾਲਸਾ ਨਿਊਜ਼ ਟੀਮ

ਪੰਜਾਬ ਦੀ 10ਵੀਂ ਦੀ ਪੰਜਾਬੀ ਐਮ.ਬੀ.ਡੀ. ਗਾਈਡ ਵਾਲਿਆਂ ਨੂੰ ਵੀ ਪਤਾ ਹੈ ਕਿ ਅਖੌਤੀ ਦਸਮ ਗ੍ਰੰਥ 'ਚ "ਜਗਮਾਤਾ" ਕਿਸ ਨੂੰ ਕਿਹਾ ਗਿਆ ਹੈ, ਪਰ ਬਚਿੱਤਰ ਨਾਟਕ ਦੇ ਸਮਰਥਕਾਂ ਨੂੰ ਹਰ ਰੋਜ਼ ਪੜ੍ਹਨ ਦੇ ਬਾਅਦ 'ਚ ਵੀ ਅੱਜ ਤਾਈਂ ਪਤਾ ਨਹੀਂ ਚੱਲਿਆ, ਜਾਂ ਕਬੂਤਰ ਵਾਂਙ ਅੱਖਾਂ ਮੀਟੀ ਰੱਖਦੇ ਹਨ ਜਾਂ ਹੁਣ ਪਤਾ ਚਲੱਣ ਦੇ ਬਾਵਜੂਦ ਸ਼ਰਮ ਦੇ ਮਾਰੇ, ਜਾਂ ਆਪਣੀ ਹੇਠੀ ਨੂੰ ਨਾ ਸਹਾਰਨ ਦਾ ਮਾਦਾ ਨਾ ਹੋਣ ਕਰਕੇ, ਬੱਧਾ ਚੱਟੀ ਪੜ੍ਹੀ ਜਾ ਰਹੇ ਹਨ? ਹੋ ਸਕਦਾ ਹੈ, ਇਹ ਦਸਮ ਗ੍ਰੰਥ ਸਮਰਥਕ ਹੁਣ ਜ਼ੋਰ ਪਾ ਕੇ ਇਨ੍ਹਾਂ ਐਮ.ਬੀ.ਡੀ. ਗਾਈਡ ਵਾਲਿਆਂ ਤੋਂ ਇਹ ਸਾਰਾ ਕੁੱਝ ਬਦਲਾਅ ਲੈਣ, ਪਰ ਸੱਚਾਈ ਤਾਂ ਸਾਹਮਣੇ ਆ ਚੁਕੀ ਹੈ।

ਖੈਰ ਜੋ ਵੀ ਹੈ, ਹੁਣ ਲੋਕਾਂ ਨੂੰ ਇਸ ਜਗਮਾਤਾ - ਦੁਰਗਾ ਬਾਰੇ ਸਭ ਪਤਾ ਚੱਲ ਚੁਕਾ, ਪੜ੍ਹੀ ਚੱਲੋ, ਅਸੀਂ ਤਾਂ ਛੱਡ ਚੁਕੇ ਹਾਂ, ਤੁਹਾਨੂੰ ਵੀ ਰੱਬ ਸੁਮੱਤ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top