Share on Facebook

Main News Page

ਬਦਨਾਮ ਹੋਂਗੇ, ਤੋ ਕਿਆ ਨਾਮ ਨਾ ਹੋਗਾ ?
-: ਕੁਲਵੰਤ ਸਿੰਘ

ਕਹਿੰਦੇ ਇੱਕ ਵਾਰ ਕਿਸੇ ਜਾਨਵਰ ਨੇ ਸ਼ੇਰਨੀ ਨੂੰ ਛੇੜ ਦਿੱਤਾ... ਸ਼ੇਰ ਨੇ ਸਾਰੇ ਜਾਨਵਰਾਂ ਦੀ ਪੇਸ਼ੀ ਪਾ ਦਿੱਤੀ...ਪੇਸ਼ੀ ਵਾਲੇ ਦਿਨ ਸਾਰੇ ਜਾਨਵਰ ਲਾਈਨ ਲੱਗੇ ਆਪਣੀ ਵਾਰੀ ਦੀ ਉਡੀਕ ਕਰਦੇ ਡਰ ਨਾਲ ਕੰਬੀ ਜਾਣ ਤੇ ਕਈ ਡਰ ਦੇ ਮਾਰੇ ਰੋਈ ਜਾਣ...

ਇੱਕ ਚੂਹਾ ਪਿੱਛੇ ਖੜਾ ਖੁਸ਼ੀ 'ਚ ਭੰਗੜਾ ਪਾਈ ਜਾਵੇ... ਸਾਰੇ ਜਾਨਵਰ ਉਸ ਚੂਹੇ ਨੂੰ ਦੇਖ ਕੇ ਹੈਰਾਨ ਹੋਏ ਕਿ ਸਾਨੂੰ ਆਪਣੀ ਜਾਨ ਦੀ ਪਈ ਹੈ ਤੇ ਇਹ ਚੂਹਾ ਖੁਸ਼ੀ 'ਚ ਭੰਗੜਾ ਪਾ ਰਿਹਾ ਹੈ... ਇੱਕ ਬਿੱਲੀ ਨੇ ਚੂਹੇ ਨੂੰ ਪੁੱਛਿਆ ਕਿ ਤੇਰੀ ਖੁਸ਼ੀ ਦਾ ਕੀ ਕਾਰਣ ਹੈ... ਅੱਗੋਂ ਚੂਹਾ ਕਹਿੰਦਾ ਮੈਂ ਤਾਂ ਇਸ ਕਰ ਕੇ ਖੁਸ਼ ਹਾਂ ਕਿ ਸ਼ੇਰ ਵੱਲੋਂ ਮੇਰੇ 'ਤੇ ਵੀ ਸ਼ੱਕ ਕੀਤਾ ਗਿਆ...

ਏਹੀ ਹਾਲਾਤ ਇਹਨਾਂ ਬੂਝੜ ਜਥੇਦਾਰਾਂ ਦੀ ਹੈ ... ਆਪਣੀ ਅਕਲ ਦਾ ਜਲੂਸ ਕਢਵਾਉਣ ਲੱਗੇ ਇੱਕ ਮਿੰਟ ਨਹੀਂ ਲਗਾਉਂਦੇ... ਸੋਸ਼ਲ ਮੀਡੀਆ 'ਤੇ ਜੰਮ ਕੇ ਇਹਨਾਂ ਦਾ ਜਲੂਸ ਨਿਕਲਦਾ... ਜਿਸ ਨੂੰ ਦੇਖ ਦੇਖ ਕੇ ਇਹ ਖੁਸ਼ ਹੁੰਦੇ ਹੋਣਗੇ, ਕਿ ਭਾਵੇਂ ਜਲੂਸ ਹੀ ਨਿਕਲ ਰਿਹਾ, ਪਰ ਲੋਕਾਂ ਦੀਆਂ ਨਜ਼ਰਾਂ 'ਚ ਤਾਂ ਛਾਏ ਪਏ ਹਾਂ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top