ਜਿਹੜੇ ਦੇਖਣ ਨੂੰ ਤਾਂ ਸਿੱਖ ਲੱਗਣ...
ਦਸਤਾਰ ਵੀ ਵੱਡੀ ਸਾਰੀ ਬੰਨ੍ਹਣ...
ਕਿਰਪਾਨ ਵੀ ਆਮ ਲੋਕਾਂ ਵੱਡੀ ਪਾਉਣ...
ਵਾਗਰੂ ਵਾਗਰੂ ਵੀ ਸਭ ਨਾਲੋਂ ਵੱਧ ਕਰਣ...
ਗੁਰਦੁਆਰਿਆਂ ਵਿੱਚ ਲੜਾਈਆਂ ਸਭ ਤੋਂ ਵੱਧ ਕਰਣ...
ਛਬੀਲ ਲਾ ਕੇ ਬੇਕਸੂਰਾਂ ਨੂੰ ਮਾਰਣ...
ਤੇ...
ਧੜ ਤੋਂ ਉਪਰ ਦਾ ਹਿੱਸਾ
ਬਿਲਕੁਲ ਖਾਲੀ ਹੋਵੇ
ਜਿਨ੍ਹਾਂ ਨੂੰ ਗੁਰਮਤਿ ਦੀ
ਕੋਈ ਗੱਲ ਪਸੰਦ ਨਾ ਹੋਵੇ
ਉਨ੍ਹਾਂ ਨੂੰ ਕਿਹਾ ਜਾਂਦਾ ਹੈ
ਧੂਤਾ...
ਅਖਰੀ ਅਰਥ:
ਭੋਂਪੂ, ਅੰਦਰੋਂ ਖਾਲੀ, ਉੱਚੀ ਆਵਾਜ਼ ਕੱਢਣ ਵਾਲਾ
ਮਹਾਨ ਕੋਸ਼ ਵਿੱਚ "ਧੂਤ" : ਕੰਬਿਆ ਹੋਇਆ,
ਤਿਆਗਿਆ ਹਇਆ, ਝਿੜਕਿਆ ਹੋਇਆ, ਅਪਮਾਨਿਤ,
ਤਿਮ ਭਾਗੇ ਗੁਰੁ ਢਿਗ ਅਘ ਧੂਤਾ
(ਗੁਪ੍ਰਰਸੂ)
ਢਿਗ - ਨੀਵੀਂ ਥਾਂ ਵੱਲ ਡਿਗਿਆ, ਮਿੱਟੀ ਦਾ ਭਾਰੀ ਤੋਦਾ
;
ਤਿਮ - ਧੌਂਸਾ ; ਅਘ
- ਪਾਪ
ਹੁਣ ਤੁਸੀਂ
ਦੇਖੋ ਕਿ ਤੁਸੀਂ ਸਿੱਖ ਹੋ ਜਾਂ ਧੂਤੇ !!!
Idea: S. Kuldeep Singh, Radio presenter 1550 KRPI |